17 ਮਈ ਦਾ ਜਲੰਧਰ ਬੁਲਿਟਨ ਦੇਖਣ ਲਈ ਵੀਡੀਓ ''ਤੇ ਕਲਿਕ ਕੋਰ
Thursday, May 18, 2017 - 04:24 AM (IST)
1. ਹਿਸ਼ਿਕਾ ਲਾਪਤਾ ਮਾਮਲਾ : 4 ਦਿਨ ਬਾਅਦ ਵੀ ਪੁਲਸ ਹੱਥ ਨਹੀਂ ਲੱਗਾ ਕੋਈ ਸੁਰਾਗ
2. ਦਾਜ ਲਈ ਤੰਗ ਕਰਨ ''ਤੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ
3. 20 ਪੇਟੀਆਂ ਸ਼ਰਾਬ ਸਣੇ ਦੋ ਕਾਬੂ
4. ਸਾਊਦੀ ਅਰਬ ਗਈ ਔਰਤ ਨੂੰ ਏਜੰਟ ਨੇ ਵੇਚਿਆ, ਪਤੀ ਲਗਾ ਰਿਹਾ ਮਦਦ ਦੀ ਗੁਹਾਰ
5. ਮਕਸੂਦਾਂ ''ਚ ਲੁੱਟਾਂ-ਖੋਹਾਂ ਕਰਨ ਵਾਲਾ ਕਾਬੂ
6. ਫਲ ਖਰੀਦਣ ਆਏ ਨੌਜਵਾਨ ''ਤੇ ਹਮਲਾ, ਗੰਭੀਰ ਜ਼ਖਮੀ