12 ਮਈ ਦਾ ਜਲੰਧਰ ਬੁਲਿਟਨ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Saturday, May 13, 2017 - 05:52 AM (IST)
1. ਵੇਖੋ, ਕਿਵੇਂ ਚੋਰ ਦਾ ਅੱਧਾ ਸਿਰ ਮੁੰਡਵਾ ਗਲੇ ''ਚ ਪਾਈ ''ਮੈਂ ਚੋਰ ਹੂੰ'' ਵਾਲੀ ਤਖਤੀ
2. ਜਲੰਧਰ ਦੇ ਕੰਪਨੀ ਬਾਗ ਚੌਕ ''ਚ ਕੀਤਾ ਗਿਆ ਪ੍ਰਦਰਸ਼ਨ
3. ਮੈਡੀਕਲ ਸਟੋਰ ਮਾਲਕਾਂ ਨੇ ਘਰ ''ਚ ਛੁਪਾਈਆਂ ਸਨ ਦਵਾਈਆਂ
4. ਜਲੰਧਰ ਨਗਰ ਨਿਗਮ ਵਿਭਾਗ ਵੱਲੋਂ ਹਟਾਏ ਗਏ ਨਜਾਇਜ਼ ਕਬਜ਼ੇ
5. ''ਜੱਟੂ ਇੰਜਨੀਅਰ'' ''ਚ ਕਾਮੇਡੀ ਰਾਹੀ ਦਿੱਤਾ ਜ਼ਬਰਦਸਤ ਸੰਦੇਸ਼ - ਸੰਤ ਗੁਰਮੀਤ ਰਾਮ ਰਹੀਮ