''ਬੇਪ੍ਰਵਾਹ ਬਚਪਨ'': ਆਈਸੋਲੇਸ਼ਨ ਵਾਰਡ ''ਚ ਦਾਖਲ ਬੱਚੇ ਦੀ ਵੀਡੀਓ ਹੋਈ ਵਾਇਰਲ

Thursday, May 14, 2020 - 10:05 AM (IST)

''ਬੇਪ੍ਰਵਾਹ ਬਚਪਨ'': ਆਈਸੋਲੇਸ਼ਨ ਵਾਰਡ ''ਚ ਦਾਖਲ ਬੱਚੇ ਦੀ ਵੀਡੀਓ ਹੋਈ ਵਾਇਰਲ

ਪਟਿਆਲਾ (ਪਰਮੀਤ) :ਜ਼ਿਲਾ ਹਸਪਤਾਲ, ਨਵਾਂ ਸ਼ਹਿਰ ਦੇ ਆਈਸੋਲੇਸ਼ਨ ਵਾਰਡ 'ਚ ਆਪਣੀ ਮਾਂ ਦੇ ਨਾਲ ਹੀ ਕੋਰੋਨਾ ਵਾਇਰਸ ਦਾ ਸਾਹਮਣਾ ਕਰ ਰਿਹਾ ਇਹ ਤਿੰਨ ਸਾਲ ਦੇ ਬੱਚੇ ਦੀ ਵੀਡੀਓ ਵਾਇਰਲ ਹੋ ਗਈ ਹੈ।ਇਹ ਬੱਚਾ ਹਸਪਤਾਲ ਵਿਚ ਨੱਚਦਾ-ਟੱਪਦਾ ਨਜ਼ਰ ਆ ਰਿਹਾ ਹੈ।ਬੱਚੇ ਦੀਆਂ ਇਹ ਹਰਕਤਾਂ ਵਾਰਡ ਵਿਚ ਦਾਖਲ ਮਰੀਜ਼ਾਂ ਅਤੇ ਸਟਾਫ ਨੂੰ ਬਹੁਤ ਪਸੰਦ ਆ ਰਹੀਆਂ ਹਨ ਅਤੇ ਸਾਰੇ ਕੋਵਿਡ-19 ਮਰੀਜ਼ਾਂ ਅਤੇ ਹਸਪਤਾਲ ਸਟਾਫ਼ ਦਾ ਮਨ ਮੋਹ ਰਿਹਾ ਹੈ। ਆਪਣੇ ਆਪ 'ਚ ਮਸਤ ਬਚਪਨ ਨੂੰ ਕੋਰੋਨਾ ਤੋਂ ਡਰ ਨਹੀਂ ਲੱਗਦਾ ਬਲਕਿ ਉਹ ਤਾਂ ਆਪਣੀ ਬੀਮਾਰੀ ਨੂੰ ਨੱਚਦਾ-ਟੱਪਦਾ ਮਾਤ ਦੇ ਰਿਹਾ ਹੈ।

PunjabKesari


author

Shyna

Content Editor

Related News