ਉੱਤਰ ਰੇਲਵੇ ਨੇ 45 ਟਰੇਨਾਂ ਨੂੰ ਕੀਤਾ ਰੱਦ, 40 ਟਰੇਨਾਂ ਦੇ ਫੇਰਿਆਂ ''ਚ ਕੀਤੀ ਕਮੀ

Thursday, Nov 14, 2019 - 06:19 PM (IST)

ਉੱਤਰ ਰੇਲਵੇ ਨੇ 45 ਟਰੇਨਾਂ ਨੂੰ ਕੀਤਾ ਰੱਦ, 40 ਟਰੇਨਾਂ ਦੇ ਫੇਰਿਆਂ ''ਚ ਕੀਤੀ ਕਮੀ

ਜਲੰਧਰ (ਜ. ਬ.)— ਆਉਣ ਵਾਲੇ ਧੁੰਦ ਦੇ ਮੌਸਮ ਨੂੰ ਵੇਖਦਿਆਂ ਰੇਲਵੇ ਵਿਭਾਗ ਨੂੰ ਹੁਣ ਤੋਂ ਹੀ ਚਿੰਤਾ ਸਤਾਉਣ ਲੱਗੀ ਹੈ। ਉੱਤਰ ਰੇਲਵੇ ਨੇ ਅਹਿਤਿਆਤ ਦੇ ਤੌਰ 'ਤੇ ਦਸੰਬਰ ਤੋਂ ਜਨਵਰੀ 2020 ਦੇ ਵਿਚਕਾਰ ਕਰੀਬ 90 ਟਰੇਨਾਂ ਦੀ ਇਕ ਲਿਸਟ ਜਾਰੀ ਕੀਤੀ ਹੈ ਜੋ ਕਿ ਇਸ ਮਿਆਦ ਦੌਰਾਨ ਪ੍ਰਭਾਵਿਤ ਰਹੇਗੀ। ਇਸ ਦੌਰਾਨ 45 ਟਰੇਨਾਂ ਰੱਦ, 40 ਟਰੇਨਾਂ ਦੇ ਫੇਰਿਆਂ 'ਚ ਕਮੀ ਅਤੇ ਕੁਝ ਟਰੇਨਾਂ ਦੇ ਰੂਟ ਬਦਲੇ ਗਏ। ਪ੍ਰਭਾਵਿਤ ਰਹਿਣ ਵਾਲੀਆਂ ਮੁੱਖ ਟਰੇਨਾਂ ਦੀ ਸੂਚੀ ਇਸ ਪ੍ਰਕਾਰ ਹੈ। ਰੇਲ ਯਾਤਰੀਆਂ ਦੀ ਸਹੂਲਤ ਲਈ ਪੂਰੀ ਲਿਸਟ ਰੇਲਵੇ ਦੀ ਵੈੱਬਸਾਈਟ 'ਤੇ ਵੀ 1-2 ਦਿਨ 'ਚ ਅਪਲੋਡ ਕੀਤੀ ਜਾਵੇਗੀ।

ਰੱਦ ਰਹਿਣ ਵਾਲੀਆਂ ਮੁੱਖ ਟਰੇਨਾਂ

ਟਰੇਨ ਨੰਬਰ        ਟਰੇਨ ਦਾ ਨਾਂ       ਰੱਦ ਰਹਿਣ ਦਾ ਸਮਾਂ
14501 ਬਠਿੰਡਾ-ਜੰਮੂਤਵੀ ਐਕਸਪ੍ਰੈੱਸ 19 ਦਸੰਬਰ ਤੋਂ 30 ਜਨਵਰੀ 2020 ਤੱਕ
14502 ਜੰਮੂਤਵੀ-ਬਠਿੰਡਾ ਐਕਸਪ੍ਰੈੱਸ 20 ਦਸੰਬਰ ਤੋਂ 30 ਜਨਵਰੀ 2020 ਤੱਕ
22424   ਅੰਮ੍ਰਿਤਸਰ-ਗੋਰਖਪੁਰ  ਜਨਸਾਧਾਰਣ ਐਕਸਪ੍ਰੈੱਸ 22 ਦਸੰਬਰ ਤੋਂ 26 ਜਨਵਰੀ 2020 ਤੱਕ
22423  ਗੋਰਖਪੁਰ-ਅੰਮ੍ਰਿਤਸਰ ਜਨਸਾਧਾਰਣ ਐਕਸਪ੍ਰੈੱਸ  23 ਦਸੰਬਰ ਤੋ 27 ਜਨਵਰੀ 2020 ਤੱਕ
12241/12242  ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਸੁਪਰਫਾਸਟ  16 ਦਸੰਬਰ ਤੋਂ 31 ਜਨਵਰੀ 2020 ਤੱਕ
14616/14615 ਅੰਮ੍ਰਿਤਸਰ-ਲਾਲਕੂਆਂ-ਅੰਮ੍ਰਿਤਸਰ ਐਕਸਪ੍ਰੈੱਸ 21 ਦਸੰਬਰ ਤੋਂ 25 ਜਨਵਰੀ 2020 ਤੱਕ
14606 ਜੰਮੂਤਵੀ-ਹਰਿਦੁਆਰ ਐਕਸਪ੍ਰੈੱਸ 22 ਦਸੰਬਰ ਤੋਂ 26 ਜਨਵਰੀ 2020 ਤੱਕ
14605   ਹਰਿਦੁਆਰ-ਜੰਮੂਤਵੀ ਐਕਸਪ੍ਰੈੱਸ     23 ਦਸੰਬਰ ਤੋਂ 27 ਜਨਵਰੀ 2020 ਤੱਕ
19611     ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ 19 ਦਸੰਬਰ ਤੋਂ 30 ਜਨਵਰੀ 2020 ਤੱਕ
19614   ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ 20 ਦਸੰਬਰ ਤੋਂ 31 ਜਨਵਰੀ 2020 ਤੱਕ
14674       ਅੰਮ੍ਰਿਤਸਰ-ਜੈਨਗਰ ਸ਼ਹੀਦ ਐਕਸਪ੍ਰੈੱਸ   13 ਦਸੰਬਰ ਤੋਂ 31 ਜਨਵਰੀ 2020 ਤੱਕ
14673   ਜੈਨਗਰ-ਅੰਮ੍ਰਿਤਸਰ ਸ਼ਹੀਦ ਐਕਸਪ੍ਰੈੱਸ 19 ਦਸੰਬਰ ਤੋਂ 3 ਫਰਵਰੀ 2020 ਤੱਕ

ਇਨ੍ਹਾਂ ਮੁੱਖ ਟਰੇਨਾਂ ਦੇ ਫੇਰਿਆਂ 'ਚ ਕੀਤੀ ਗਈ ਕਮੀ

ਟਰੇਨ ਨੰਬਰ          ਟਰੇਨ ਦਾ ਨਾਂ              ਰੱਦ ਰਹਿਣ ਦੀ ਮਿਤੀ
1300 ਹਾਵੜਾ-ਅੰਮ੍ਰਿਤਸਰ ਐਕਸਪ੍ਰੈੱਸ  17, 19, 21, 24, 26, 28, 31 ਦਸੰਬਰ, 2, 4, 7, 9, 11, 14, 16, 18, 21, 23, 25, 28 ਅਤੇ 30 ਜਨਵਰੀ 2020
13006         ਅੰਮ੍ਰਿਤਸਰ-ਹਾਵੜਾ ਐਕਸਪ੍ਰੈੱਸ     19, 21, 23, 26, 28, 30 ਦਸੰਬਰ, 2, 4, 6, 9, 11, 13, 16, 18, 20, 23, 25, 27, 30 ਜਨਵਰੀ ਅਤੇ 1 ਫਰਵਰੀ 2020
15211 ਦਰਭੰਗਾ-ਅੰਮ੍ਰਿਤਸਰ ਐਕਸਪ੍ਰੈੱਸ   18 ਅਤੇ 25 ਦਸੰਬਰ, 1, 8, 15, 22ਅਤੇ 29 ਜਨਵਰੀ 2020
15212     ਅੰਮ੍ਰਿਤਸਰ-ਦਰਭੰਗਾ ਐਕਸਪ੍ਰੈੱਸ 20 ਅਤੇ 27 ਦਸੰਬਰ, 3, 10, 17, 24 ਅਤੇ 31 ਜਨਵਰੀ 2020
     



                                 

                                        

                       

                         

                


author

shivani attri

Content Editor

Related News