ਇਸ ਨੌਜਵਾਨ ਨੇ ਬੰਨ੍ਹੀ PM ਮੋਦੀ ਦੇ ਸਿਰ ਦਸਤਾਰ, ਕਿਹਾ- ''''ਕਦੀ ਨਹੀਂ ਭੁੱਲਾਂਗਾ ਇਹ ਦਿਨ''''
Saturday, May 25, 2024 - 12:59 AM (IST)
![ਇਸ ਨੌਜਵਾਨ ਨੇ ਬੰਨ੍ਹੀ PM ਮੋਦੀ ਦੇ ਸਿਰ ਦਸਤਾਰ, ਕਿਹਾ- ''''ਕਦੀ ਨਹੀਂ ਭੁੱਲਾਂਗਾ ਇਹ ਦਿਨ''''](https://static.jagbani.com/multimedia/2024_5image_00_54_31797396811.jpg)
ਜਲੰਧਰ (ਚਾਂਦ)- ਜਲੰਧਰ 'ਚ ਕੱਢੀ ਗਈ ਭਾਜਪਾ ਦੀ ਰੈਲੀ ਤੋਂ ਪਹਿਲਾਂ ਮਧੂ ਟਰਬਨ ਅਕੈਡਮੀ, ਸੈਂਟ੍ਰਲ ਟਾਊਨ ਦੇ ਸੁਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ 'ਤੇ ਦਸਤਾਰ ਬੰਨ੍ਹੀ ਤੇ ਅਜਿਹਾ ਕਰ ਉਸ ਨੇ ਪੰਜਾਬ ਦਾ ਮਾਣ ਵਧਾਇਆ।
ਇਹ ਵੀ ਪੜ੍ਹੋ- IPL 2024 : ਹੈਦਰਾਬਾਦ ਨੇ ਕੀਤਾ 'ਰਾਇਲਜ਼' ਦਾ ਸ਼ਿਕਾਰ, ਹੁਣ ਫਾਈਨਲ 'ਚ ਕੋਲਕਾਤਾ ਨਾਲ ਹੋਵੇਗੀ 'ਖ਼ਿਤਾਬੀ ਜੰਗ'
ਇਸ ਮੌਕੇ ਸੁਪ੍ਰੀਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਵਧਦਾ ਹੋਇਆ ਦੇਖਣਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਉਨ੍ਹਾਂ ਲਈ ਖ਼ੁਸ਼ਕਿਸਮਤੀ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ 'ਤੇ ਦਸਤਾਰ ਬੰਨ੍ਹਣ ਦਾ ਮੌਕੇ ਮਿਲਿਆ। ਇਸ ਦਿਨ ਨੂੰ ਉਹ ਕਦੇ ਨਹੀਂ ਭੁੱਲਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e