ਤਨਖਾਹ ਘੱਟ ਕਰਨ ਅਤੇ ਅਧਿਆਪਕਾਂ ਨੂੰ ਸਸਪੈਂਡ ਕਰਨ ਖਿਲਾਫ ਧਰਨਾ ਭਲਕੇ

Monday, Sep 03, 2018 - 12:34 AM (IST)

ਤਨਖਾਹ ਘੱਟ ਕਰਨ ਅਤੇ ਅਧਿਆਪਕਾਂ ਨੂੰ ਸਸਪੈਂਡ ਕਰਨ ਖਿਲਾਫ ਧਰਨਾ ਭਲਕੇ

ਗਡ਼੍ਹਸ਼ੰਕਰ,  (ਸ਼ੋਰੀ)-  ਦੇਸ਼ ਭਰ ਵਿਚੋਂ ਪੰਜ ਗ੍ਰਿਫਤਾਰ ਬੁੱਧੀਜੀਵੀਆਂ, ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ ਘੱਟ ਕਰਨ, ਅਧਿਆਪਕ ਆਗੂਆਂ ਨੂੰ ਸਸਪੈਂਡ ਕਰਨ ਅਤੇ ਠੇਕੇ ’ਤੇ ਭਰਤੀ ਅਧਿਆਪਕਾਂ ਨੂੰ ਰੈਗੂਲਰ ਨਾ   ਕਰਨ ਵਿਰੁੱਧ ਰੋਸ ਪ੍ਰਦਰਸ਼ਨ 4 ਸਤੰਬਰ ਨੂੰ ਗਡ਼੍ਹਸ਼ੰਕਰ ਵਿਚ ਹੋਵੇਗਾ। ਇਹ ਫੈਸਲਾ ਮਾਸਟਰ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਹੰਸ ਰਾਜ, ਮਨਦੀਪ ਸਿੰਘ, ਦਸਮੇਸ਼ ਕੁਮਾਰ, ਵਿਕਰਮ ਸਿੰਘ, ਹਰਮੇਸ਼ ਢੇਸੀ, ਕੁਲਵਿੰਦਰ ਚਾਹਲ, ਮਨਜੀਤ ਸਿੰਘ, ਚਰਨਜੀਤ ਅਤੇ ਹੋਰ ਆਗੂਆਂ ਦੀ ਇਕ ਮੀਟਿੰਗ ਵਿਚ ਹੋਇਆ।


Related News