ਲੁਧਿਆਣਾ ''ਚ ਗੁੰਡਾਗਰਦੀ ਦਾ ਨੰਗਾ ਨਾਚ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

11/24/2018 11:26:15 PM

ਅੰਮ੍ਰਿਤਸਰ— ਰਾਮਤੀਰਥ ਮੇਲੇ 'ਚ ਹੰਗਾਮਾ 
ਲੁਧਿਆਣਾ— ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ  
ਬਰਨਾਲਾ— ਬਰਨਾਲਾ ਫਰੀਦਕੋਟ ਮਾਰਗ 'ਤੇ ਕਾਰ ਹਾਦਸਾਗ੍ਰਸਤ
ਪਠਾਨਕੋਟ— ਪੁਲਸ ਨੇ ਫੜੀ ਦੀਨਾਨਗਰ ਤੋਂ ਆ ਰਹੀ ਸ਼ੱਕੀ ਆਲਟੋ ਕਾਰ 
ਮੋਗਾ— ਪਤਨੀ ਦਾ ਕਤਲ ਤੇ ਨੂੰਹ ਨੂੰ ਜ਼ਖਮੀ ਕਰਕੇ NR9 ਨੇ ਖੁਦ ਪੀਤਾ ਸਲਫਾਸ
ਫਿਰੋਜ਼ਪੁਰ— ਫਿਰੋਜ਼ਪੁਰ 'ਚ ਤਿੰਨ ਕਰੋੜ ਦਾ ਸਰਕਾਰੀ ਝੋਨਾ ਖੁਰਦ-ਬੁਰਦ, ਦੋਸ਼ੀ ਫਰਾਰ
ਸੰਗਰੂਰ— ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਨਹੀਂ ਹੋਣੀ ਚਾਹੀਦੀ ਸਿਆਸਤ
ਫਾਜ਼ਿਲਕਾ— ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਗ੍ਰਿਫਤਾਰ
ਬਠਿੰਡਾ— ਬਠਿੰਡਾ 'ਚ ਲੱਗੇ ਜਾਕਿਰ ਮੂਸਾ ਵਾਂਟੇਡ ਦੇ ਪੋਸਟਰ
ਗੁਰਦਾਸਪੁਰ— ਦੀਨਾਨਗਰ 'ਚ ਫਿਰ ਦਿਖੇ ਸ਼ੱਕੀ
ਪਟਿਆਲਾ— 550ਵੇਂ ਗੁਰੂ ਪੁਰਬ ਤੱਕ 4 ਹਜ਼ਾਰ ਕਰੋੜ ਦੇ ਪ੍ਰੋਜੈਕਟ ਹੋਣਗੇ ਮੁਕੰਮਲ
ਮੁਕਤਸਰ— ਪਰੇਸ਼ਾਨੀ ਕਾਰਨ ਵਿਅਕਤੀ ਨੇ ਨਿਗਲਿਆ ਜ਼ਹਿਰ, ਮੌਤ
ਹੁਸ਼ਿਆਰਪੁਰ— ਲੁੱਟਾਂ-ਖੋਹਾਂ ਕਰਨ ਵਾਲੇ 2 ਨੌਜਵਾਨ ਗ੍ਰਿਫਤਾਰ
ਰੋਪੜ— 5 ਕਿਲੋ ਅਫੀਮ ਸਮੇਤ ਨੌਜਵਾਨ ਗ੍ਰਿਫਤਾਰ
ਕਪੂਰਥਲਾ— ਟਰੈਕਟਰ ਟਰਾਲੀ ਹੇਠ ਆਉਣ ਨਾਲ 9 ਸਾਲਾ ਬੱਚੇ ਦੀ ਮੌਤ
ਜਲੰਧਰ— ਇੱਟ-ਭੱਠਾ ਐਸੋਸੀਏਸ਼ਨ ਪੰਜਾਬ ਨੇ ਕੀਤੀ ਪ੍ਰੈੱਸ ਕਾਨਫਰੰਸ
ਮੋਹਾਲੀ— ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਲਈ ਲਗਾਈ ਵਿਸ਼ੇਸ਼ ਪ੍ਰਦਰਸ਼ਨੀ
ਨਵਾਂਸ਼ਹਿਰ— ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ 'ਚ ਕਿਸਾਨਾਂ ਨੇ ਪਾਇਆ ਯੋਗਦਾਨ
ਤਰਨਤਾਰਨ— ਇੰਟਰਨੈਸ਼ਨਲ ਕਬੱਡੀ ਖਿਡਾਰੀ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਮਜੀਠੀਆ ਤੇ ਵਲਟੋਹਾ
ਫਰੀਦਕੋਟ— 'ਬੀੜ' ਸੁਸਾਇਟੀ ਵਲੋਂ 45ਵਾਂ ਹਰਬਲ ਗਾਰਡਨ ਸਥਾਪਿਤ
ਫਤਿਹਗੜ੍ਹ ਸਾਹਿਬ— ਫਤਿਹਗੜ੍ਹ ਦਾ ਕਿਸਾਨ ਬਣਿਆ ਹੋਰਨਾਂ ਲਈ ਮਿਸਾਲ
ਮਾਨਸਾ— ਕਿਸਾਨਾਂ 'ਤੇ ਕਾਨੂੰਨੀ ਕਾਰਵਾਈ ਦਾ ਕਿਸਾਨ ਯੂਨੀਅਨ ਨੇ ਕੀਤਾ ਵਿਰੋਧ


Related News