ਜਲੰਧਰ ''ਚ ਲੱਗਿਆ ਲੰਬਾ Power Cut! ਦੇਖੋ ਤੁਹਾਡੇ ਇਲਾਕੇ ''ਚ ਕਦੋਂ ਆਵੇਗੀ ਬਿਜਲੀ
Friday, Apr 24, 2026 - 10:21 PM (IST)
ਵੈੱਬ ਡੈਸਕ : ਜਲੰਧਰ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਲੰਬਾ ਕੱਟ ਲਾਇਆ ਗਿਆ ਹੈ। ਇਸ ਵੇਲੇ ਜਲੰਧਰ ਦੇ ਕਈ ਇਲਾਕਿਆਂ ਵਿਚ ਬਿਜਲੀ ਬੰਦ ਹੈ। ਇਸ ਦੌਰਾਨ ਪੀਐੱਸਪੀਸੀਐੱਲ ਨੇ ਆਪਣੀ ਵੈੱਬਸਾਈਟ ਉੱਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੌਰਾਨ ਦੱਸਿਆ ਗਿਆ ਹੈ ਕਿ ਇਹ ਪਾਵਰ ਕੱਟ ਰਾਤ ਤਕਰੀਬਨ 12 ਵਜੇ ਤੱਕ ਚੱਲ ਸਕਦਾ ਹੈ। ਦੇਖੋ ਤੁਹਾਡੇ ਇਲਾਕੇ ਵਿਚ ਕਦੋਂ ਆਵੇਗੀ ਬਿਜਲੀ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
