ਵਿਆਹ ਤੋਂ ਪਹਿਲਾ NRI ਲਾੜਾ ਭਰਜਾਈ ਨਾਲ ਫਰਾਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Tuesday, Nov 06, 2018 - 11:45 PM (IST)

ਹੁਸ਼ਿਆਰਪੁਰ— ਵਿਆਹ ਤੋਂ ਇਕ ਦਿਨ ਪਹਿਲਾ nri  ਲਾੜਾ ਭਰਜਾਈ ਨਾਲ ਫਰਾਰ 
ਫਰੀਦਕੋਟ— ਫਰੀਦਕੋਟ ਜੇਲ੍ਹ 'ਚ ਦੋ ਗੈਂਗਸਟਰਾਂ 'ਚ ਝੜਪ 
ਅੰਮ੍ਰਿਤਸਰ— 17 ਸਾਲ ਕੈਦ ਕੱਟਣ ਤੋਂ ਬਾਅਦ ਵਤਨ ਪਰਤਿਆ 'ਜਲਾਲੁਦੀਨ
ਮਾਨਸਾ— ਅਧਿਆਪਕਾਂ ਦੇ ਤਬਾਦਲੇ ਰੋਸ ਵਜੋਂ ਪਿੰਡ ਵਾਸੀਆਂ ਨੇ 6 ਸਕੂਲਾਂ ਨੂੰ ਜੜ੍ਹਿਆ ਤਾਲਾ
ਕਪੂਰਥਲਾ— ਸੁਲਤਾਨਪੁਰ 'ਚ ਵਾਪਰੀ ਲੁੱਟ ਦੀ ਵਾਰਦਾਤ, ਚੱਲੀ ਗੋਲੀ
ਮੋਹਾਲੀ— ਸਿਮਰਨਜੀਤ ਸਿੰਘ ਬੈਂਸ ਪਹੁੰਚੇ ਸਿੱਖਿਆ ਬੋਰਡ ਮੋਹਾਲੀ
ਪਟਿਆਲਾ— ਘਰ-ਘਰ ਜਾ ਕੇ ਰੁਸਿਆ ਨੂੰ ਮਨਾਏਗੀ ਆਪ ਦੀ ਕੋਰ ਕਮੇਟੀ
ਫਾਜ਼ਿਲਕਾ— ਕੁੰਡਲ ਸਕੂਲ ਮਾਮਲਾ: ਦੋ ਅਧਿਆਪਕਾਂ ਨੂੰ ਕੀਤਾ ਸਸਪੈਂਡ
ਫਤਿਹਗੜ੍ਹ ਸਾਹਿਬ— 'ਆਪ' ਨੂੰ ਫਤਿਹਗੜ੍ਹ ਸਾਹਿਬ 'ਚ ਵੱਡਾ ਝਟਕਾ, ਸਾਰੇ ਅਹੁਦੇਦਾਰਾਂ ਨੇ ਛੱਡੀ ਪਾਰਟੀ
ਗੁਰਦਾਸਪੁਰ— 12 ਕਿਲੋ 800 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਵੈਦ ਆਦਲਤ 'ਚ ਕੀਤਾ ਪੇਸ਼
ਜਲੰਧਰ— ਪਟਾਕਿਆਂ ਦੇ ਗੋਦਾਮ 'ਤੇ ਪੁਲਸ ਨੇ ਕੀਤੀ ਰੇਡ
ਬਰਨਾਲਾ— ਚਾਰ ਧੀਆਂ ਦੇ ਪਿਓ ਨੇ ਕੀਤੀ ਖੁਦਕੁਸ਼ੀ 
ਲੁਧਿਆਣਾ— 500 ਗ੍ਰਾਮ ਹੈਰੋਇਨ ਸਮੇਤ ਮਹਿਲਾ ਤਸਕਰ ਗ੍ਰਿਫਤਾਰ
ਫਿਰੋਜ਼ਪੁਰ— ਫਿਰੋਜ਼ਪੁਰ ਦੇ ਬਾਜ਼ਾਰਾਂ 'ਚ ਦੀਵਾਲੀ ਦੀ ਰੌਣਕ
ਸੰਗਰੂਰ— ਭਗਵੰਤ ਮਾਨ ਨੇ ਵਿਸ਼ੇਸ਼ ਬੱਚਿਆਂ ਨਾਲ ਮਨਾਈ ਦੀਵਾਲੀ
ਪਠਾਨਕੋਟ— ਤਿਉਹਾਰਾਂ ਦੇ ਮੱਦੇਨਜ਼ਰ ਪਠਾਨਕੋਟ ਪੁਲਸ ਨੇ ਵਧਾਈ ਚੌਕਸੀ
ਬਠਿੰਡਾ— ਬਠਿੰਡਾ 'ਚ ਦੀਵਾਲੀ ਦੇ ਤਿਉਹਾਰ ਦੀ ਧੂਮ
ਰੋਪੜ— ਮੋਰਿੰਡਾ 'ਚ ਸਰਕਾਰ ਦੇ ਹੁਕਮਾਂ ਦੀਆਂ ਉਡੀਆਂ ਧੱਜੀਆਂ
ਮੋਗਾ— ਮੋਗਾ ਦੇ ਐੱਮ. ਐੱਲ. ਏ. ਨੇ ਨਗਰ ਨਿਗਮ 'ਚ ਕਰਮਚਾਰੀਆਂ ਨਾਲ ਮਨਾਈ ਦੀਵਾਲੀ
ਮੁਕਤਸਰ— ਮੁਕਤਸਰ ਦੇ ਐੱਸ. ਐੱਸ.ਪੀ. ਨੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਕੀਤੀ ਅਪੀਲ
ਤਰਨਤਾਰਨ— ਡੀ.ਸੀ. ਨੇ ਵਿਸ਼ੇਸ਼ ਜ਼ੂਰਰਤਾਂ ਵਾਲੇ ਬੱਚਿਆਂ ਨਾਲ ਮਨਾਈ ਦੀਵਾਲੀ
ਨਵਾਂਸ਼ਹਿਰ— ਪ੍ਰਾਈਵੇਟ ਸਕੂਲ 'ਚ ਬੱਚਿਆਂ ਨੇ ਮਨਾਈ ਗ੍ਰੀਨ ਦੀਵਾਲੀ


Related News