ਖਹਿਰਾ ਸਾਬ ਨੂੰ ਕੇਜਰੀਵਾਲ ਤੋਂ ਹੋ ਗਈ ਨਫ਼ਰਤ ( ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

11/02/2018 11:19:00 PM

ਲੁਧਿਆਣਾ— ਚੰਡੀਗੜ੍ਹ ਤਾਂ ਆ ਗਿਆ, ਹੁਣ ਪੰਜਾਬ 'ਚ ਵੜ ਕੇ ਦਿਖਾਏ ਕੇਜਰੀਵਾਲ: ਬਿੱਟੂ 
ਹੁਸ਼ਿਆਰਪੁਰ— ਕੇਜਰੀਵਾਲ ਦੇ ਬਿਆਨ ਨੂੰ ਅਰੋੜਾ ਨੇ ਕੀਤਾ ਖਾਰਿਜ 
ਫਿਰੋਜ਼ਪੁਰ— ਕਾਨੂੰਨਾ ਦੀ ਪਾਲਣਾ ਨਾ ਕਰਨ ਵਾਲੇ 5 ਸਕੂਲੀ ਵਾਹਨਾਂ ਦੇ ਚਲਾਨ 
ਜਲੰਧਰ— ਸੁੱਖਾ ਕਾਹਲਵਾਂ ਦੇ ਸਾਥੀ ਗੈਂਗਸਟਰ ਦਿੱਲੀ 'ਚ ਗ੍ਰਿਫਤਾਰ  
ਪਠਾਨਕੋਟ— ਡਲਹੌਜੀ-ਚੰਬਾ ਰਾਸ਼ਟਰੀ ਰਾਜ ਮਾਰਗ 'ਤੇ ਨਜਾਇਜ਼ ਕਬਜ਼ਿਆਂ ਦੀ ਭਰਮਾਰ 
ਬਠਿੰਡਾ— ਪਰਾਲੀ ਦੇ ਧੂਏ 'ਚ 10 3ars ਦੀ ਆਪਸ 'ਚ ਭਿਆਨਕ ਟੱਕਰ !  
ਮਾਨਸਾ— ਅਧਿਆਪਕਾਂ ਦੀ ਬਦਲੀ ਦਾ ਮਸਲਾ ਭਖਿਆ 
ਫਰੀਦਕੋਟ— ਮੁਹੰਮਦ ਸਦੀਕ ਨੂੰ ਹੋਣਾ ਪਿਆ ਅਧਿਆਪਕਾਂ ਦੇ ਗੁੱਸੇ ਦਾ ਸ਼ਿਕਾਰ 
ਅੰਮ੍ਰਿਤਸਰ— ਬੈਂਸ ਤੇ ਖਹਿਰਾ ਪੰਜਾਬ ਦੀ ਸਿਆਸਤ 'ਚ ਕਰਨਗੇ ਵੱਡਾ ਧਮਾਕਾ!
ਫਤਿਹਗੜ੍ਹ ਸਾਹਿਬ— 1 ਕੁਇੰਟਲ 20 ਕਿਲੋ ਚੂਰਾ ਪੋਸਤ ਸਮੇਤ 1 ਗ੍ਰਿਫ਼ਤਾਰ
ਰੋਪੜ— ਬੈਂਕ 'ਚ ਚੋਰੀ ਦੀ ਨਕਾਮ ਕੋਸ਼ਿਸ਼, ਚੋਰ ਸੀਸੀਟੀਵੀ 'ਚ ਕੈਦ 
ਨਵਾਂਸ਼ਹਿਰ— ਨਵਾਂਸ਼ਹਿਰ 'ਚ ਪੁਲਸ ਟਰੇਨਿੰਗ ਕੈਂਪ 
ਸੰਗਰੂਰ— ਖਹਿਰਾ ਸਾਬ੍ਹ ਨੂੰ ਕੇਜਰੀਵਾਲ ਤੋਂ ਹੋ ਗਈ ਨਫ਼ਰਤ : ਚੀਮਾ 
ਮੋਗਾ— ਰੋਡਵੇਜ ਕਾਮਿਆਂ ਨੇ ਅਰੁਣਾ ਚੌਧਰੀ ਦਾ ਫੂਕਿਆ ਪੁਤਲਾ 
ਬਰਨਾਲਾ— ਡੀਜ਼ਲ ਘੱਟ ਪਾਉਣ ਦੇ ਦੋਸ਼, ਕਿਸਾਨ ਯੂਨੀਅਨ ਵੱਲੋਂ ਧਰਨਾ
ਮੁਕਤਸਰ— ਪਰਾਲੀ ਵਾਲੇ ਖੇਤ 'ਚ ਕਣਕ ਦੀ ਬਿਜਾਈ ਲਈ ਨਵੀਂ ਮਸ਼ੀਨ ਦੀ ਕੱਢੀ ਕਾਢ 
ਮੋਹਾਲੀ— ਮੋਹਾਲੀ 'ਚ ਲੁਟੇਰਾ ਗਿਰੋਹ ਦਾ ਦਹਿਸ਼ਤ
ਤਰਨਤਾਰਨ— 'ਪਟਾਕੇ ਵੇਚਣ ਲਈ ਦੁਕਾਨਾਂ ਨੂੰ ਆਰਜੀ ਲਾਇਸੈਂਸ ਜਾਰੀ'
ਗੁਰਦਾਸਪੁਰ— ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੇ ਚਲਾਨ 
ਪਟਿਆਲਾ— ਸ਼ਬਨਮਦੀਪ ਸਿੰਘ ਨੇ ਕੀਤਾ ਵੱਡਾ ਖੁਲਾਸਾ, ਇਕ ਧਮਾਕੇ ਦੇ ਮਿਲਣੇ ਸਨ 10 ਲੱਖ 
ਕਪੂਰਥਲਾ— ਦੀਵਾਲੀ ਤਿਉਹਾਰ ਨੂੰ ਲੈ ਕੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ
ਫਾਜ਼ਿਲਕਾ— ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ 


Related News