ਲੁਧਿਆਣਾ : ਈ. ਵੀ. ਐੱਮ. ਮਸ਼ੀਨ ਅੱਧਾ ਘੰਟਾ ਖਰਾਬ, ਸਿਮਰਜੀਤ ਬੈਂਸ ਨੇ ਪਾਈ ਵੋਟ
Sunday, May 19, 2019 - 08:04 AM (IST)

ਲੁਧਿਆਣਾ : ਲੁਧਿਆਣਾ ਤੋਂ ਪੀ. ਡੀ. ਏ. ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਵਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਉਨ੍ਹਾਂ ਨੇ 127 ਨੰਬਰ 'ਚ ਆਪਣੀ ਵੋਟ ਪਾਈ। ਦੱਸ ਦੇਈਏ ਕਿ ਇਸ ਬੂਥ 'ਤੇ ਈ. ਵੀ. ਐੱਮ. ਮਸ਼ੀਨ ਕਰੀਬ ਅੱਧਾ ਘੰਟਾ ਖਰਾਬ ਰਹੀ, ਜਿਸ ਦੀ ਸ਼ਿਕਾਇਤ ਬੈਂਸ ਵਲੋਂ ਕੀਤੀ ਗਈ ਹੈ।