UAE ਵਿੱਚ Security Guards ਅਤੇ ਇਨ੍ਹਾਂ ਲੋਕਾਂ ਲਈ ਨਿਕਲੀਆਂ ਨੌਕਰੀਆਂ
Sunday, Jun 05, 2022 - 08:22 PM (IST)
ਜਲੰਧਰ (ਬਿਊਰੋ) : UAE ਦੀਆਂ ਮਸ਼ਹੂਰ ਕੰਪਨੀਆਂ ਵਿੱਚ
1. Security Guards (Good English)
2. Sh Carpenter
3. Steel Fixer
4. Road Sweeping Machine opt (Valid UAE Heavy License No. 8)
5. Light Driver (Valid UAE No. 3 Lic. Manual Light License)ਲਈ ਨਿਕਲੀਆਂ ਨੌਕਰੀਆਂ ,ਵਧੇਰੇ ਜਾਣਕਾਰੀ ਲਈ ਪੜ੍ਹੋ ਸਾਡੀ ਪੂਰੀ ਖਬਰ
Abu Dhabi ਦੀ ਮਸ਼ਹੂਰ ਕੰਪਨੀ Emirates Gateway Security Services, A Subsidiary Of International Golden Group, (Working Since 2007) ਨੂੰ ਲੋੜ ਹੈ Security Guards ਦੀ। ਜਿੰਨ੍ਹਾਂ ਨੂੰ ਚੰਗੀ ਇੰਗਲਿਸ਼ ਬੋਲਣੀ ਤੇ ਪੜ੍ਹਨੀ ਆਉਂਦੀ ਹੋਵੇ, ਉਮਰ- 25-36 ਸਾਲ (Age 25-36 Years), ਕੱਦ ਘੱਟੋ-ਘੱਟ 5 ਫੁੱਟ 7 ਇੰਚ (Height 5'-7''), ਘੱਟੋ ਘੱਟ 12ਵੀਂ ਪਾਸ (Minimum 12th Pass), ਡਿਓਟੀ ਹਫ਼ਤੇ ਵਿੱਚ 6 ਦਿਨ (Duty 6 Days a Week), Basic Computer Knowledge is Must is An Extra Advantage, Clean Shave | No Turban | No Visible Tattoo, SALARY: 2500 AED (52000INR) + Overtime + Food + Accommodation + TPT + Insurance + Company Uniform, ਇਸ ਦੀ ਇੰਟਰਵਿਯੂ 6 ਤੇ 7 ਜੂਨ ਨੂੰ ਜਲੰਧਰ ਵਿੱਚ ਹੋਵੇਗੀ
UAE ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ
Sh Carpenter ਦੀ। ਜਿਨ੍ਹਾਂ ਨੂੰ 2 ਸਾਲ ਦਾ Gulf Experience ਹੋਵੇ। ਜਿਨ੍ਹਾਂ ਦੀ ਉਮਰ 21-40 ਸਾਲ ਹੋਵੇ।
Salary: 900 + 200 = 1100 AED+ Accommodation + TPT, Duty: 08 Hours, ਹਫ਼ਤੇ ਵਿੱਚ 6 ਦਿਨ ਕੰਮ
Steel Fixer ਦੀ। ਜਿਨ੍ਹਾਂ ਨੂੰ 2 ਸਾਲ ਦਾ Gulf Experience ਹੋਵੇ। ਜਿਨ੍ਹਾਂ ਦੀ ਉਮਰ 21-40 ਸਾਲ ਹੋਵੇ। Salary: 900 + 200 = 1100 AED + Accommodation + TPT Duty: 08 Hours, ਹਫ਼ਤੇ ਵਿੱਚ 6 ਦਿਨ ਕੰਮ
Dubai ਦੀ Semi Government Company ਨੂੰ ਲੋੜ ਹੈ
Road Sweeping Machine opt ਦੀ। ਜਿਨ੍ਹਾਂ ਕੋਲ Valid UAE Heavy License No. 8 ਹੋਵੇ। ਜਿਨ੍ਹਾਂ ਦੀ ਉਮਰ 23-35 ਸਾਲ ਹੋਵੇ। SALARY: 1292 + 863 + 345 = 2500 AED + Acc + TPT, Duty: 12 Hours, ਹਫ਼ਤੇ ਵਿੱਚ 6 ਦਿਨ ਕੰਮ
Light Driver ਦੀ। ਜਿਨ੍ਹਾਂ ਕੋਲ Valid UAE No. 3 Lic. Manual Light License, Clean Shave ਹੋਵੇ। ਜਿਨ੍ਹਾਂ ਦੀ ਉਮਰ 23-35 ਸਾਲ ਹੋਵੇ। SALARY: 1034 + 690 + 276 = 2000 AED + Acc + TPT, Duty: 12 Hours, ਹਫ਼ਤੇ ਵਿੱਚ 6 ਦਿਨ ਕੰਮ
ਨੋਟ- ਜਾਣ ਦੇ ਚਾਹਵਾਨ ਆਪਣੇ ਸਾਰੇ ਡਾਕੁਮੈਂਟ ਹੇਠ ਲਿਖੇ ਪਤੇ ਤੇ ਲੈ ਕੇ ਮਿਲੋ। ਇੰਟਰਵਿਯੂ ਜਲੰਧਰ ਆਫ਼ਿਸ ਵਿੱਚ ਚੱਲ ਰਹੀਆਂ ਹਨ।
Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
77079-30303, 78888-63933, 0181-4650333
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021
ਪਾਠਕਾ ਨੂੰ ਸਲਾਹ- ਵਿਦੇਸ਼ ਵਿੱਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਅਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।