ਨੰਨ ਰੇਪ ਕੇਸ : ਫਰੈਂਕੋ ਮੁਲੱਕਲ ਖਿਲਾਫ ਗਵਾਹੀ ਦੇਣ ਵਾਲੇ ਫਾਦਰ ਦੀ ਮੌਤ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

10/23/2018 1:00:42 AM

1. ਤਰਨਤਾਰਨ - ਆਸ਼ਿਕ ਨਾਲ ਮਿਲ ਕੇ ਪਤਨੀ ਨੇ ਕਰਵਾਇਆ ਸੀ ਹਰਜੀਤ ਦਾ ਕਤਲ 
2. ਹੁਸ਼ਿਆਰਪੁਰ - ਨੰਨ ਰੇਪ ਕੇਸ : ਫਰੈਂਕੋ ਮੁਲੱਕਲ ਖਿਲਾਫ ਗਵਾਹੀ ਦੇਣ ਵਾਲੇ ਫਾਦਰ ਦੀ ਮੌਤ
3. ਗੁਰਦਾਸਪੁਰ - ਸਾਊਥ ਅਫਰੀਕਾ 'ਚ ਮਾਰੇ ਗਏ ਬਲਜੀਤ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਬਟਾਲਾ
4. ਮੋਹਾਲੀ - ਏ.ਐੱਸ. ਆਈ. 'ਤੇ ਮਹਿਲਾ ਨੇ ਲਗਾਏ ਗੰਭੀਰ ਦੋਸ਼
5. ਮੁਕਤਸਰ - ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚੱਲੀ ਗੋਲੀ, ਵਰ੍ਹਾਏ ਇੱਟਾ-ਵੱਟੇ     
6. ਜਲੰਧਰ  - ਕਸ਼ਮੀਰੀ ਅੱਤਵਾਦੀਆਂ ਦੇ ਰਿਮਾਂਡ 'ਚ 5 ਦਿਨ ਦਾ ਵਾਧਾ
7. ਬਰਨਾਲਾ - ਬਰਨਾਲਾ 'ਚ ਟਰੱਕ ਯੂਨੀਅਨ ਦੇ ਠੇਕੇਦਾਰਾਂ ਵਿਚਾਲੇ ਝੜਪ
8. ਅੰਮ੍ਰਿਤਸਰ - ਅੰਮ੍ਰਿਤਸਰ 'ਚ ਪਟਾਕਿਆਂ ਵਾਂਗ ਚੱਲੀਆਂ ਗੋਲੀਆਂ, ਵਪਾਰੀ ਨੂੰ ਗੋਲੀ ਮਾਰ ਕੀਤੀ ਲੱਖਾਂ ਦੀ ਲੁੱਟ
9. ਫਰੀਦਕੋਟ - ਫਰੀਦਕੋਟ ਦਾ ਸਰਕਾਰੀ ਸਕੂਲ ਬੀਤੇ 7 ਮਹੀਨੇ ਤੋਂ ਬਿਜਲੀ ਤੋਂ ਵਾਂਝਾ
10. ਸੰਗਰੂਰ - ਸੂਰਜ ਛਿਪਣ ਤੋਂ ਬਾਅਦ ਰਾਵਣ ਦਹਿਨ ਕਾਰਨ ਹੋਇਆ ਹਾਦਸਾ
11. ਫਿਰੋਜ਼ਪੁਰ - ਅੰਮ੍ਰਿਤਸਰ ਰੇਲ ਹਾਦਸੇ 'ਤੇ ਸਿਆਸਤ ਨਹੀਂ ਕਰ ਰਹੀ ਭਾਜਪਾ
12. ਰੋਪੜ - ਤਿਉਹਾਰਾਂ ਨੂੰ ਲੈ ਕੇ ਸਿਹਤ ਵਿਭਾਗ ਚੌਕਸ
13. ਬਠਿੰਡਾ - ਬਠਿੰਡਾ ਦੀ ਦਾਣਾ ਮੰਡੀ 'ਚ ਅੰਨਦਾਤਾ ਪਰੇਸ਼ਾਨ
14. ਪਠਾਨਕੋਟ - ਪੰਜਾਬ ਸਰਕਾਰ ਦੀ ਮਾਈਨਿੰਗ ਪਾਲਿਸੀ ਸਵਾਲਾਂ ਦੇ ਘੇਰੇ 'ਚ
15. ਲੁਧਿਆਣਾ - ਲੁਧਿਆਣਾ ਦੇ ਸਰਕਿਟ ਹਾਊਸ 'ਚ ਕਾਂਗਰਸ ਸੇਵਾ ਦਲ ਵਲੋਂ ਅਹਿਮ ਮੀਟਿੰਗ
16. ਮਾਨਸਾ - ਮਾਨਸਾ 'ਚ ਕਿਸਾਨਾਂ ਨੇ ਸਾੜੀ ਪਰਾਲੀ
17. ਪਟਿਆਲਾ - ਪੈਟਰੋਲ ਪੰਪ ਦੇ ਕਰਿੰਦੇ ਤੋਂ ਸਾਢੇ 10 ਲੱਖ ਦੀ ਲੁੱਟ  
18. ਮੋਗਾ - ਮੋਗਾ ਦਾ ਸਰਕਾਰੀ ਹਸਪਤਾਲ ਡਾਕਟਰਾਂ ਤੋਂ ਵਾਂਝਾ
19. ਫਤਿਹਗੜ੍ਹ ਸਾਹਿਬ - ਸਰਹਿੰਦ-ਫਤਿਹਗੜ੍ਹ ਸਾਹਿਬ ਨਗਰ ਕੌਂਸਲ ਅੱਗੇ ਸਫਾਈ ਸੇਵਕਾਂ ਦਾ ਧਰਨਾ
20. ਨਵਾਂਸ਼ਹਿਰ - ਬਹਿਰਾਮ ਤੋਂ ਮਾਹਿਲਪੁਰ ਜਾਣ ਵਾਲੀ ਸੜਕ ਰਾਹਗੀਰਾਂ ਲਈ ਬਣੀ ਮੁਸੀਬਤ
21. ਕਪੂਰਥਲਾ - ਡਿਪਟੀ ਕਮਿਸ਼ਨਰ ਵਲੋਂ ਮਾਡਰਨ ਜੇਲ ਦਾ ਅਚਨਚੇਤ ਦੌਰਾ
22. ਫਾਜ਼ਿਲਕਾ - ਬਹਾਦੁਰਖੇੜਾ ਦੇ ਕਿਸਾਨਾਂ ਨੇ ਕੀਤਾ ਪਰਾਲੀ ਨਾ ਸਾੜਨ ਦਾ ਪ੍ਰਣ


Related News