ਸਤਨਾਮ ਮਰਡਰ ਕੇਸ : ਦੋਵੇਂ ਮੁਲਜ਼ਮ ਭੇਜੇ ਨਿਆਇਕ ਹਿਰਾਸਤ ''ਚ

04/25/2017 10:22:08 AM

ਚੰਡੀਗੜ੍ਹ (ਰਾਣਾ) : ਸੈਕਟਰ-38 ਵੈਸਟ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਮਾਰ ਕੇ ਸਰਪੰਚ ਸਤਨਾਮ ਸਿੰਘ ਦੇ ਕਤਲ ਮਾਮਲੇ ''ਚ ਚਾਰ ਦਿਨਾਂ ਦਾ ਪੁਲਸ ਰਿਮਾਂਡ ਖਤਮ ਹੋਣ ਦੇ ਬਾਅਦ ਪੁਲਸ ਨੇ ਮੁਲਜ਼ਮ ਤੀਰਥ ਤੇ ਅਰਸ਼ਦੀਪ ਨੂੰ ਕੋਰਟ ''ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ''ਚ ਭੇਜ ਦਿੱਤਾ ਗਿਆ। ਰਿਮਾਂਡ ਦੌਰਾਨ ਦੋਵਾਂ ਤੋਂ ਪੁਲਸ ਫਰਾਰ ਚੱਲ ਰਹੇ ਮੁਲਜ਼ਮਾਂ ਬਾਰੇ ਕੋਈ ਸੁਰਾਗ ਨਹੀਂ ਲਾ ਸਕੀ।
 

Babita Marhas

News Editor

Related News