ਸਤਿਗੁਰੂ ਟਾਈਗਰ ਫ਼ੋਰਸ ਨੇ ਸਾਹਿਬਜ਼ਾਦਿਆਂ ਦੀ ਯਾਦ ''ਚ ਲਗਾਇਆ ਲੰਗਰ
Wednesday, Dec 25, 2024 - 10:18 AM (IST)
ਜਲੰਧਰ: ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਤਿਗੁਰੂ ਟਾਈਗਰ ਫ਼ੋਰਸ ਵੱਲੋਂ ਲੰਗਰ ਲਗਾਇਆ ਗਿਆ। ਸਤਿਗੁਰੂ ਟਾਈਗਰ ਫ਼ੋਰਸ ਵੱਲੋਂ ਕਪੂਰਥਲਾ ਰੋਡ ਨਹਿਰ ਨੇੜੇ ਲੋਕਾਂ ਨੂੰ ਗਰਮ ਦੁੱਧ ਅਤੇ ਬਿਸਕੁਟ ਦਾ ਲੰਗਰ ਵਰਤਾਇਆ ਗਿਆ। ਇਸ ਦੇ ਨਾਲ ਹੀ ਸੰਗਤ ਨੂੰ ਸਾਹਿਬਜ਼ਾਦਿਆਂ ਨਾਲ ਸਬੰਧਤ ਫ਼ਿਲਮ ਵੀ ਦਿਖਾਈ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8