ਰਾਕ ਗਾਰਡਨ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, 2 ਦਿਨਾਂ ਤੱਕ ਰਹੇਗਾ ਬੰਦ

Monday, Jan 30, 2023 - 01:16 PM (IST)

ਰਾਕ ਗਾਰਡਨ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, 2 ਦਿਨਾਂ ਤੱਕ ਰਹੇਗਾ ਬੰਦ

ਚੰਡੀਗੜ੍ਹ (ਰਾਜਿੰਦਰ ਸ਼ਰਮਾ) : ਪ੍ਰਸ਼ਾਸਕ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਰਾਕ ਗਾਰਡਨ ਬੰਦ ਰਹੇਗਾ। ਜੀ-20 ਬੈਠਕ ਲਈ ਵਿਦੇਸ਼ੀ ਡੈਲੀਗੇਟਸ ਸ਼ਹਿਰ 'ਚ ਆ ਰਹੇ ਹਨ। ਡੈਲੀਗੇਟਸ ਨੇ ਰਾਕ ਗਾਰਡਨ ਵੀ ਜਾਣਾ ਹੈ, ਜਿਸ ਲਈ ਪ੍ਰਸ਼ਾਸਨ ਵਲੋਂ ਉੱਥੇ ਸੁੰਦਰੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ।


author

Babita

Content Editor

Related News