ਸੁਲਤਾਨਪੁਰ ਲੋਧੀ : ਪੰਜਾਬ ਗ੍ਰਾਮੀਣ ਬੈਂਕ ''ਚ ਅਣਪਛਾਤੇ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

Friday, Jul 28, 2017 - 10:44 AM (IST)

ਸੁਲਤਾਨਪੁਰ ਲੋਧੀ : ਪੰਜਾਬ ਗ੍ਰਾਮੀਣ ਬੈਂਕ ''ਚ ਅਣਪਛਾਤੇ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਕਪੂਰਥਲਾ (ਸੰਦੀਪ) — ਕਪੂਰਥਲਾ ਦੇ ਸੁਲਾਤਨਪੁਰ  ਲੋਧੀ 'ਚ ਪੈਂਦੇ ਪੰਜਾਬ ਗ੍ਰਾਮੀਣ ਬੈਂਕ 'ਚ ਕੁਝ ਅਣਪਛਾਤੇ ਲੋਕਾਂ ਨੇ ਰਾਤ ਨੂੰ ਕੰਧ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ, ਜਿਸ ਦਾ ਸਵੇਰੇ ਬੈਂਕ ਖੁੱਲਣ 'ਤੇ ਪਤਾ ਲੱਗਾ । ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ। ਬੈਂਕ 'ਚੋਂ ਕੀ-ਕੀ ਚੋਰੀ ਹੋਇਆ ਇਸ ਦੀ ਜਾਂਚ ਚਲ ਰਹੀ ਹੈ। ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਬੈਂਕ 'ਚ ਪਈ 12 ਬੋਰ ਦੀ ਰਾਈਫਲ ਵੀ ਗਾਇਬ ਦੱਸੀ ਜਾ ਰਹੀ ਹੈ।


Related News