ਦਾਣਾ ਮੰਡੀ ਦੜੇ-ਸੱਟੇ ਦਾ ਕੰਮ ਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
Wednesday, Dec 10, 2025 - 11:53 AM (IST)
ਲੁਧਿਆਣਾ (ਅਨਿਲ)- ਸਲੇਮ ਟਾਬਰੀ ਥਾਣੇ ਦੀ ਪੁਲਸ ਨੇ ਦਾਣਾ ਮੰਡੀ ਵਿਚ ਦੜੇ ਸੱਟੇ ਦੀ ਪਰਚੀ ਲਗਾਉਣ ਵਾਲੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹਰਮੇਸ਼ ਲਾਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਮਨ ਕੁਮਾਰ ਵਜੋਂ ਹੋਈ ਹੈ, ਜੋ ਕਿ ਪਵਿੱਤਰ ਨਗਰ ਦਾ ਰਹਿਣ ਵਾਲਾ ਹੈ।
