ਪੰਜਾਬ ਸਰਕਾਰ ਵਲੋਂ 20 ਬੀ. ਡੀ. ਪੀ. ਓਜ਼ ਦਾ ਤਬਾਦਲਾ
Saturday, Jul 27, 2019 - 01:09 AM (IST)

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ 20 ਬੀ. ਡੀ. ਪੀ. ਓਜ਼ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਪ੍ਰਬੰਧਕੀ ਪੱਖਾਂ/ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੇ ਕਾਡਰ 'ਚ ਹੇਠ ਲਿਖੇ ਅਧਿਕਾਰੀਆਂ ਦੀਆਂ ਬਦਲੀਆਂ/ਤਾਇਨਾਤੀਆਂ ਕੀਤੀਆਂ ਗਈਆਂ ਹਨ।