ਪੰਜਾਬ ਵਿਧਾਨ ਸਭਾ ਚੋਣਾਂ-2017: ਜਾਣੋ ਇਨ੍ਹਾਂ ਚਾਰ ਸੀਟਾਂ ''ਤੇ ਕਿਹੜੇ-ਕਿਹੜੇ ਉਮੀਦਵਾਰ ਚੱਲ ਰਹੇ ਨੇ ਅੱਗੇ

03/11/2017 12:35:26 PM

ਚੰਡੀਗੜ੍ਹ— 4 ਫਰਵਰੀ ਨੂੰ ਪਈਆਂ ਵਿਧਾਨ ਸਭਾ ਚੋਣਾਂ ਦੀ ਗਿਣਤੀ ਅੱਜ ਯਾਨੀ ਸ਼ਨੀਵਾਰ 11 ਮਾਰਚ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਰਾਊਂਡ ਪਹਿਲੇ ''ਚ ਨਿਹਾਲ ਸਿੰਘ ਵਾਲਾ ''ਚ ਆਪ'' ਦਾ ਉਮੀਦਾਵਰ ਮਨਜੀਤ ਸਿੰਘ 5605 ਵੋਟਾਂ ਤੋਂ ਅੱਗੇ ਹਨ। ਬਾਘਾਪੁਰਾਣਾ ਅਕਾਲੀ-ਭਾਜਪਾ ਦਾ ਉਮੀਦਵਾਰ ਤੀਰਥ ਸਿੰਘ ਮਾਹਲਾ 4782 ਵੋਟਾਂ ਤੋਂ ਅੱਗੇ ਹਨ। ਮੋਗਾ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਹਰਜੋਤ ਕਮਲ ਸਿੰਘ 4243 ਤੋਂ ਅੱਗੇ ਹਨ। ਧਰਮਕੋਟ ਤੋਂ ਅਕਾਲੀ ਦਲ ਪਾਰਟੀ ਦਾ ਉਮੀਦਾਵਰ 4073 ਵੋਟਾਂ ਤੋਂ ਅੱਗੇ ਚੱਲ ਹਨ।


Related News