ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਜ਼ਿਲ੍ਹਾ ਯੋਜਨਾ ਬੋਰਡ ਦੇ 15 ਚੇਅਰਮੈਨਾਂ ਦਾ ਐਲਾਨ

Monday, Jan 09, 2023 - 04:54 PM (IST)

ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਜ਼ਿਲ੍ਹਾ ਯੋਜਨਾ ਬੋਰਡ ਦੇ 15 ਚੇਅਰਮੈਨਾਂ ਦਾ ਐਲਾਨ

ਚੰਡੀਗੜ੍ਹ/ਸੰਗਰੂਰ (ਅਨੀਸ਼) : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ 15 ਚੇਅਰਮੈਨਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਸਰਦ ਰੁੱਤ ਸੈਸ਼ਨ 'ਚ ਠੰਡੇ ਦਿਖੇ ਪੰਜਾਬ ਦੇ ਸੰਸਦ ਮੈਂਬਰ, ਕਈਆਂ ਨੇ ਤਾਂ ਖਾਤਾ ਵੀ ਨਹੀਂ ਖੋਲ੍ਹਿਆ

ਇਨ੍ਹਾਂ 'ਚ ਰੋਹਿਤ ਸਿਆਲ, ਜਗਰੂਪ ਸਿੰਘ ਸੇਖਵਾਂ, ਲਲਿਤ, ਕਰਮਜੀਤ ਕੌਰ, ਹਰਮਿੰਦਰ, ਪ੍ਰਭਜੋਤ ਕੌਰ, ਗੁਰਮੇਲ ਸਿੰਘ, ਸ਼ਾਕਿਬ ਅਲੀ ਰਾਜਾ, ਅਜੇ ਲਿਬੜਾ, ਸ਼ਰਨਪਾਲ ਮੱਕੜ, ਗੁਰਪ੍ਰੀਤ ਬਾਠ, ਹਰਮਨਦੀਪ ਸਿੰਘ, ਸੁਖਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਚੰਦ ਸਿੰਘ ਗਿੱਲ ਸ਼ਾਮਲ ਹਨ।
ਇਹ ਵੀ ਪੜ੍ਹੋ : DRI ਦੀ ਵੱਡੀ ਕਾਰਵਾਈ : ਹਾਲ ਦੇ ਸਾਲਾਂ 'ਚ ਪੰਜਾਬ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਾਂਜੇ ਦੀ ਜ਼ਬਤੀ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News