ਜੇਲ੍ਹ ''ਚ ਬੰਦ ਹਵਾਲਾਤੀ ਤੋਂ ਮੋਬਾਇਲ ਫੋਨ ਬਰਾਮਦ
Friday, Oct 04, 2019 - 10:55 PM (IST)
ਅੰਮ੍ਰਿਤਸਰ,(ਸੰਜੀਵ): ਕੇਂਦਰੀ ਜੇਲ੍ਹ ਫਤਾਹਪੁਰ 'ਚ ਐਨ. ਡੀ. ਪੀ. ਐਸ ਐਕਟ ਦੇ ਮਾਮਲੇ 'ਚ ਬੰਦ ਹਵਾਲਾਤੀ ਰਾਕੇਸ਼ ਕੁਮਾਰ ਆਰੀਆ ਵਾਸੀ ਜੇ. ਪੀ. ਕਲੋਨੀ ਸੰਗਰੂਰ ਦੀ ਜਾਂਚ ਦੌਰਾਨ ਉਸ ਦੇ ਕਬਜ਼ੇ ਤੋਂ ਮੋਬਾਇਲ ਫੋਨ ਬਰਾਮਦ ਹੋਇਆ। ਆਰੀਆ ਨੂੰ ਜਨਵਰੀ 2017 'ਚ ਐਨ. ਸੀ. ਬੀ. ਨੇ ਐਨ. ਡੀ. ਪੀ. ਐਸ ਐਕਟ 'ਚ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ। ਜੋ ਨਜਾਇਜ ਤੌਰ ਨਾਲ ਆਪਣੇ ਇਸਤੇਮਾਲ ਲਈ ਜੇਲ੍ਹ ਕੰਪਲੈਕਸ 'ਚ ਲੈ ਕੇ ਗਿਆ ਸੀ। ਵਧੀਕ ਜੇਲ੍ਹ ਸੁਪਰਡੈਂਟ ਗੁਰਬਚਨ ਸਿੰਘ ਦੀ ਸ਼ਿਕਾਇਤ 'ਤੇ