ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ

Wednesday, Jun 07, 2023 - 12:00 PM (IST)

ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ

ਲੁਧਿਆਣਾ (ਬਸਰਾ) : ਸ਼ਹਿਰ 'ਚ ਰੱਖ-ਰਖਾਅ ਦੇ ਜ਼ਰੂਰੀ ਕਾਰਜਾਂ ਕਾਰਨ ਅੱਜ 11 ਕੇ. ਵੀ. ਫੀਡਰ ਬੰਦ ਰਹਿਣਗੇ, ਜਿਸ ਕਾਰਨ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪਿੰਡ ਸਰੀਂਹ, ਕੈਂਦ, ਡੇਹਲੋਂ, ਰੁੜਕਾ, ਐੱਮ. ਬੀ. ਐਕਸਪੋਰਟ ਤੇ ਡੇਹਲੋਂ ਇਲਾਕੇ ਦੇ ਸਾਰੇ ਉਦਯੋਗਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਇਹ ਵੀ ਪੜ੍ਹੋ : 2 ਬਾਈਕ ਸਵਾਰ ਕਾਰ ਰੁਕਵਾ ਕੇ ਬੋਲੇ-ਟਾਇਰ ਪੈਂਚਰ ਹੋ ਗਿਆ, ਫਿਰ ਦੇਖਦੇ ਹੀ ਦੇਖਦੇ ਜੋ ਹੋਇਆ...

ਇਸ ਤੋਂ ਇਲਾਵਾ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਜਗਜੀਤ ਨਗਰ, ਥਰੀਕੇ, ਭਾਟੀਆ ਕਾਲੋਨੀ, ਸ਼ਾਂਤ ਪਾਰਕ, ਓਸ਼ੋ ਗਾਰਡਨ, ਡਿਵਾਈਨ ਸਿਟੀ, ਗ੍ਰੀਨ ਵਿਲਾ, ਗੁਰਦੁਆਰਾ ਜੇ-ਬਲਾਕ, ਕੈਲਾਸ਼, ਨਗਰ, ਝਾਂਡੇ ਰੋਡ ਅਤੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪਿੰਡ ਜੈਨਪੁਰ ਅਤੇ ਮਲਿਕਪੁਰ ਆਦਿ ਇਲਾਕਿਆਂ ’ਚ ਬਿਜਲੀ ਬੰਦ ਰਹੇਗੀ।
ਇਹ ਵੀ ਪੜ੍ਹੋ : ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸ਼ਨੀਵਾਰ ਕਰਨਾ ਪਵੇਗਾ ਕੰਮ, ਜਾਰੀ ਹੋਏ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News