Power Cut! ਇਨ੍ਹਾਂ ਇਲਾਕਿਆਂ ''ਚ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਰਹੇਗੀ ਬੰਦ
Tuesday, Sep 30, 2025 - 01:51 AM (IST)

ਮਾਹਿਲਪੁਰ (ਜਸਵੀਰ) : ਉੱਪ-ਮੰਡਲ ਅਫਸਰ ਪਾਲਦੀ (ਕੋਟ ਫਤੂਹੀ) ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ 30 ਸਤੰਬਰ ਨੂੰ 66 ਕੇ. ਵੀ. ਸਬ ਸਟੇਸ਼ਨ ਭਾਮ ਤੋਂ ਚੱਲਦੇ ਫੀਡਰ 11 ਕੇ. ਵੀ. ਸਰਹਾਲਾ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਲਈ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ : ਆਮਦਨ ਕਰ ਵਿਭਾਗ ਨੇ ਦਿੱਤੀ ਵੱਡੀ ਰਾਹਤ, 31 ਦਸੰਬਰ ਤੱਕ ਬਿਨਾਂ ਟੈਂਸ਼ਨ ਪੂਰਾ ਕਰ ਲਓ ਇਹ ਕੰਮ
ਇਸ ਨਾਲ ਪਿੰਡ ਰਸੂਲਪੁਰ, ਸਰਹਾਲਾ ਕਲਾਂ, ਮੁੱਗੋਪੱਟੀ, ਮਾਹਲਾਂ ਬਲਟੋਹੀਆਂ, ਗੂੰਦੀਆਂ, ਲਕਸੀਹਾਂ, ਅਲਾਵਲਪੁਰ, ਭਾਣਾ ਆਦਿ ਪਿੰਡਾਂ ਦੇ ਨਾਲ-ਨਾਲ ਉੱਪ ਮੰਡਲ ਮਾਹਿਲਪੁਰ ਅਧੀਨ ਚੱਲਦੇ ਪਿੰਡ ਕੁੱਕੜਾਂ, ਗੋਪਾਲੀਆਂ, ਜਾਂਗਣੀਵਾਲ ਬੜ੍ਹਾ, ਜਾਂਗਣੀਵਾਲ ਛੋਟਾ, ਅਟਵਾਲਾਂ, ਬਾਗਾਂ ਅਤੇ ਮੱਖਣਗੜ੍ਹ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8