ਮੋਹਾਲੀ : ਡੇਰਾਬੱਸੀ ਘੱਗਰ ''ਚੋਂ ਮਿਲਿਆ 18 ਫੁੱਟ ਲੰਬਾ ਅਜਗਰ, ਲੋਕਾਂ ''ਚ ਹੜਕੰਪ

Wednesday, Oct 25, 2017 - 11:26 AM (IST)

ਮੋਹਾਲੀ : ਡੇਰਾਬੱਸੀ ਘੱਗਰ ''ਚੋਂ ਮਿਲਿਆ 18 ਫੁੱਟ ਲੰਬਾ ਅਜਗਰ, ਲੋਕਾਂ ''ਚ ਹੜਕੰਪ

ਮੋਹਾਲੀ (ਮਨਮੋਹਨ ਸਿੰਘ) : ਮੋਹਾਲੀ ਜ਼ਿਲੇ ਦੇ ਡੇਰਾਬੱਸੀ ਘੱਗਰ ਇਲਾਕੇ 'ਚ ਬੁੱਧਵਾਰ ਨੂੰ 18 ਫੁੱਟ ਲੰਬਾ ਅਜਗਰ ਮਿਲਿਆ, ਜਿਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ 'ਚ ਹੜਕੰਪ ਮਚ ਗਿਆ। ਫਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਭੀੜ ਨੂੰ ਅਜਗਰ ਕੋਲ ਜਾਣੋਂ ਰੋਕਿਆ। ਖਬਰ ਲਿਖੇ ਜਾਣ ਤੱਕ ਅਜਗਰ ਨੂੰ ਦੇਖਣ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।


Related News