ਫਗਵਾੜਾ : ਪ੍ਰਵਾਸੀ ਮਜ਼ਦੂਰ ਨੇ ਪਤਨੀ ਦਾ ਕੀਤਾ ਕਤਲ

Monday, Jul 29, 2019 - 02:33 PM (IST)

ਫਗਵਾੜਾ : ਪ੍ਰਵਾਸੀ ਮਜ਼ਦੂਰ ਨੇ ਪਤਨੀ ਦਾ ਕੀਤਾ ਕਤਲ

ਫਗਵਾੜਾ (ਹਰਜੋਤ) : ਬੀਤੀ ਰਾਤ ਫਗਵਾੜਾ ਦੇ ਪਿੰਡ ਡੂਮੇਲੀ 'ਚ ਇਕ ਪ੍ਰਵਾਸੀ ਮਜਦੂਰ ਵਲੋਂ ਪਤਨੀ ਦੇ ਸਿਰ 'ਚ ਰਾਡ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਲਕਸ਼ਮੀ ਪਤਨੀ ਰਾਜੂ ਵਾਸੀ ਬਿਹਾਰ ਵਜੋਂ ਹੋਈ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਕਿ ਉਕਤ ਪਤੀ ਪਤਨੀ ਪਿਛਲੇ 15 ਸਾਲਾ ਤੋਂ ਪਿੰਡ ਡੂਮੇਲੀ ਵਿਖੇ ਰਹਿ ਰਹੇ ਸਨ।


author

Baljeet Kaur

Content Editor

Related News