ਪੈਨਸ਼ਨਰ ਭਵਨ ''ਚ ਭਲਕੇ ਮਨਾਇਆ ਜਾਵੇਗਾ ਪੈਨਸ਼ਨ ਡੇਅ
Tuesday, Dec 16, 2025 - 08:10 PM (IST)
ਬੁਢਲਾਡਾ, (ਬਾਂਸਲ): ਪੰਜਾਬ ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੈਨਸ਼ਨਰਜ ਡੇਅ 17 ਦਸੰਬਰ ਨੂੰ ਦਿਨ ਬੁੱਧਵਾਰ ਨੂੰ ਪੈਨਸ਼ਨਰ ਭਵਨ ਪੁਰਾਣੀ ਕਚੈਹਿਰੀ ਵਿਖੇ ਮਨਾਇਆ ਜਾਵੇਗਾ। ਜਥੇਬੰਦੀ ਦੇ ਆਗੂ ਰਮੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ 25ਵੇਂ ਇਤਿਹਾਸਿਕ ਦਿਹਾੜੇ ਮੌਕੇ ਮੁੱਖ ਮਹਿਮਾਨ ਵੱਲੋਂ 65 ਤੋਂ 90 ਸਾਲ ਦੀ ਉਮਰ ਵਾਲੇ ਪੈਨਸ਼ਨਰਜ਼ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
