ਹੁਣ ਬਿਨਾਂ ਆਫਰ ਲੈਟਰ ਤੇ ਅੰਬੈਸੀ ਫੀਸ ਦੇ ਜਾਓ ਕੈਨੇਡਾ, ਜਲਦ ਕਰੋ ਅਪਲਾਈ
Monday, Jan 30, 2023 - 10:00 AM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਵੱਡੇ ਐਲਾਨ ਕੀਤੇ ਗਏ ਹਨ, ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਵੀਜ਼ਾ ਬਾਰੇ ਐਲਾਨ ਕੀਤੇ ਜਾਂਦੇ ਰਹੇ ਹਨ। ਇਸ ਵਾਰ ਕੈਨੇਡਾ ਵੱਲੋਂ ਇਕ ਹੋਰ ਵੱਡੀ ਖੁਸ਼ਖ਼ਬਰੀ ਆਈ ਹੈ ਕਿ ਉੱਥੇ ਸਟੂਡੈਂਟ ਵੀਜ਼ਾ 'ਤੇ ਜਾਣ ਲਈ ਤੁਹਾਨੂੰ ਅੰਬੈਸੀ ਫੀਸ ਦੇਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਕਾਲਜ ਦੀ ਆਫਰ ਲੈਟਰ ਫੀਸ ਦੇਣ ਦੀ ਲੋੜ ਹੈ, ਕਿਉਂਕਿ ਇਹੀ ਖਰਚਾ ਹੈ ਜੋ ਕੋਈ ਵਿਅਕਤੀ ਸ਼ੁਰੂ ਵਿਚ ਕਰਦਾ ਹੈ ਤੇ ਜੇ ਉਸ ਦੀ ਰਿਜੈਕਸ਼ਨ ਆ ਜਾਵੇ ਤਾਂ ਇਹ ਪੈਸੇ ਵਾਪਸ ਨਹੀਂ ਆਉਂਦੇ। ਇਸੇ ਪੈਸੇ ਨਾਲ ਜੇਕਰ ਉਹ ਵਾਰ-ਵਾਰ ਅਪਲਾਈ ਕਰੇ ਅਤੇ ਰਿਜੈਕਟ ਹੋਵੇ ਤਾਂ ਬਰਬਾਦ ਹੋ ਜਾਂਦੇ ਹਨ।
ਹੁਣ ਅਜਿਹੇ ਵਿਅਕਤੀਆਂ ਨੂੰ ਘਬਰਾਉਣ ਦੀ ਲੋੜ ਨਹੀਂ। ਬਸ ਇਕੋ ਚੀਜ਼ ਕਰਨ ਦੀ ਲੋੜ ਹੈ ਉਹ ਹੈ IELTS ਵਿਚ 6 ਬੈਂਡ ਹਾਸਲ ਕਰਨ ਦੀ। ਜੇ ਤੁਹਾਡੇ IELTS ਵਿਚ 6 ਬੈਂਡ ਹਨ, ਤਾਂ ਤੁਸੀਂ ਬਿਨਾਂ ਅੰਬੈਸੀ ਫੀਸ ਦਿੱਤੇ ਤੇ ਬਿਨਾਂ ਸਰਕਾਰੀ ਕਾਲਜ ਦੀ ਆਫਰ ਲੈਟਰ ਦੀ ਫੀਸ ਦਿੱਤੇ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਆਪਣਾ ਕੈਨੇਡਾ ਜਾਣ ਦਾ ਸੁਫ਼ਨਾ ਪੂਰਾ ਕਰ ਸਕਦੇ ਹੋ। ਜੇ ਤੁਸੀਂ ਵੀ ਆਪਣਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਇਸ ਹੈਲਪਲਾਈਨ ਨੰਬਰ 82643-46086 'ਤੇ ਕਾਲ ਕਰੋ।