Navratri 2022 : ਨਰਾਤੇ ਦੇ ਪਹਿਲੇ ਦਿਨ ਕਰੋ ਮਾਂ ਸ਼ੈਲਪੁੱਤਰੀ ਦੀ ਪੂਜਾ

09/26/2022 10:48:56 AM

ਜਲੰਧਰ (ਬਿਊਰੋ) - ਅੱਜ ਤੋਂ ਅੱਸੂ ਦੇ ਨਰਾਤੇ ਸ਼ੁਰੂ ਹੋ ਗਏ ਹਨ। ਅੱਜ ਪਹਿਲਾ ਨਰਾਤਾ ਹੈ। ਨਰਾਤੇ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਪੂਜਾ ਦਾ ਵਿਧਾਨ ਹੈ। 9 ਮਾਤਾਵਾਂ 'ਚ ਸਭ ਤੋਂ ਪ੍ਰਮੁੱਖ ਦੇਵੀ ਹੈ ਸ਼ੈਲਰਾਜ ਹਿਮਾਲਾ ਦੀ ਕੰਨਿਆ ਹੋਣ ਕਾਰਨ ਇਨ੍ਹਾਂ ਨੂੰ ਸ਼ੈਲਪੁੱਤਰੀ ਕਿਹਾ ਗਿਆ ਹੈ, ਮਾਂ ਸ਼ੈਲਪੁੱਤਰੀ ਨੇ ਸੱਜੇ ਹੱਥ 'ਚ ਤ੍ਰਿਸ਼ੂਲ ਅਤੇ ਖੱਬੇ ਹੱਥ 'ਚ ਕਮਲ ਦਾ ਫੁੱਲ ਹੈ। ਸ਼ਾਸਤਰਾਂ ਅਨੁਸਾਰ ਨਰਾਤੇ ਦੇ ਪਹਿਲੇ ਦਿਨ ਮਾਂ ਦੇ ਸਰੀਰ 'ਤੇ ਚੰਦਨ ਦਾ ਲੇਪ ਅਤੇ ਵਾਲ ਧੋਣੇ ਲਈ ਤ੍ਰਿਫਲਾ ਅਰਪਿਤ ਕਰੋ। ਅਜਿਹਾ ਕਰਨ ਨਾਲ ਮਾਂ ਆਪਣੇ ਭਗਤਾਂ 'ਤੇ ਕ੍ਰਿਪਾ ਕਰਦੀ ਹੈ। 

ਪ੍ਰਥਮ ਰੂਪ : ਮੈਯਾ ਸ਼ੈਲਪੁਤਰੀ
'ਮੈਯਾ ਸ਼ੈਲਪੁਤਰੀ ਧਰਤੀ ਪਰ ਆਓ'
ਨਵਦੁਰਗਾਓਂ ਮੇਂ ਪ੍ਰਥਮ ਰੂਪ!
ਮੈਯਾ ਸ਼ੈਲਪੁਤਰੀ ਕਹਲਾਤਾ ਹੈ!!
ਨਵਰਾਤਰੋਂ ਕੇ ਪਹਿਲੇ ਦਿਨ!
ਇਸੀ ਰੂਪ ਕੋ ਪੂਜਾ ਜਾਤਾ ਹੈ!!
ਨਵਦੁਰਗਾਓਂ ਮੇਂ...ਸ਼ੈਲਪੁਤਰੀ ਕਹਲਾਤਾ ਹੈ!
ਲਾਲ ਪਰਚਮ ਲਹਰਾਏ ਮੰਦਿਰੋਂ ਪਰ! ਗੂੰਜੀ ਘੰਟੋ ਕੀ ਖਨਕਾਰ!!
ਸੱਚੀ ਸ਼੍ਰਧਾ ਭਗਤੋਂ ਕੇ ਮਨ ਮੇਂ! ਦੇਤੀ ਦਰਸ਼ਨ ਮੈਯਾ ਸਾਕਾਰ!!
ਅਭਿਲਾਸ਼ਾਏਂ ਹੋਂ ਪੂਰਨ ਭਗਤੋਂ ਕੀ! ਖੁਸ਼ੀਆਂ ਆਂਗਨ ਮੇਂ ਆਏਂ!!
ਮਿਟ ਜਾਏ ਮਨ ਕਾ ਅੰਧਿਆਰਾ! ਸੁਖ-ਸਮ੍ਰਿਧੀ ਧਨ-ਵੈਭਵ ਪਾਏਂ!!
'ਸ਼ੈਲਪੁਤਰੀ' ਕਾ ਸੱਚਾ ਉਪਾਸਕ!
ਸਦਾ ਭਾਗਯ ਪਰ ਇਤਰਾਤਾ ਹੈ!!
ਨਵਦੁਰਗਾਓਂ ਮੇਂ...ਸ਼ੈਲਪੁਤਰੀ ਕਹਲਾਤਾ ਹੈ!
ਪਰਵਤਰਾਜ ਹਿਮਾਲਯ ਕੀ ਬੇਟੀ! ਸਵਾਰੀ ਬੈਲ ਕੀ ਭਾਏ!!
ਦਾਹਿਨੇ ਹਾਥ ਮੇਂ ਤ੍ਰਿਸ਼ੂਲ ਉਠਾਇਆ! ਕਮਲ ਪੁਸ਼ਪ ਦੂਜੇ ਮੇਂ ਲਹਿਰਾਏ!!
ਅਰਧਾਂਗਿਨੀ ਕਹਲਾਏ ਭੋਲੇ ਕੀ! ਸਵਰਨ ਮੁਕੁਟ ਮਸਤਕ ਵਿਰਾਜੇ!!
ਫੈਲਾ ਚਾਰੋਂ ਦਿਸ਼ਾਓਂ ਮੇਂ ਦਿਵਯ ਪ੍ਰਕਾਸ਼!
ਪੂਜੇਂ ਰਾਜੇ-ਮਹਾਰਾਜੇ!!
'ਸ਼ੈਲਪੁਤਰੀ' ਕਾ ਮਨਮੋਹਨਾ ਰੂਪ! ਮਾਂ ਕੇ ਭਗਤੋਂ ਕੋ ਭਾਤਾ ਹੈ!!
ਨਵਦੁਰਗਾਓਂ ਮੇਂ...ਸ਼ੈਲਪੁਤਰੀ ਕਹਲਾਤਾ ਹੈ!
'ਝਿਲਮਿਲ' ਕਵੀਰਾਜ ਅੰਬਾਲਵੀ! ਕਰੇਂ ਆਰਤੀ ਸੁਬਹ-ਸ਼ਾਮ!
ਤੂ ਬਣਾਏ ਬਿਗੜੇ ਕਾਮ!!
ਲਗਾਏਂ ਨਿਤ ਦਿਨ ਚਰਣੋਂ ਮੇਂ ਧਿਆਨ!
'ਮੈਯਾ ਸ਼ੈਲਪੁਤਰੀ' !! ਧਰਤੀ ਪਰ ਆਓ!!
ਜਗ ਕਾ ਉੱਧਾਰ ਕਰੋ!
ਦੁਸ਼ਟੋ ਕਾ ਸੰਹਾਰ ਕਰੋ!!
ਪਰਸਪਰ ਰਿਸ਼ਤੋਂ ਮੇਂ ਪ੍ਰੇਮ-ਪਿਆਰ ਭਰੋ!
ਸੁਖ-ਸੰਪਤੀ ਮਿਲੇ ਦਰ ਸੇ!!
ਜੀਵਨ ਫੂਲੋਂ-ਸਾ ਖਿਲ ਜਾਤਾ ਹੈ!
ਨਵਦੁਰਗਾਓਂ ਮੇਂ...ਸ਼ੈਲਪੁਤਰੀ ਕਹਲਾਤਾ ਹੈ!!

-ਕਵੀ ਅਸ਼ੋਕ ਅਰੋੜਾ ਝਿਲਮਿਲ


sunita

Content Editor

Related News