ਲੁਧਿਆਣਾ 'ਚ ਲੁਟੇਰਿਆਂ ਵਲੋਂ ਸਭ ਤੋਂ ਵੱਡੀ ਲੁੱਟ, 30 ਕਿੱਲੋ ਦੇ ਸੋਨੇ 'ਤੇ ਮਾਰਿਆ ਡਾਕਾ

Monday, Feb 17, 2020 - 12:55 PM (IST)

ਲੁਧਿਆਣਾ (ਬੇਰੀ/ਰਿਸ਼ੀ) : ਗਿਲ ਰੋਡ 'ਤੇ ਆਈ. ਆਈ. ਐਫ.ਐਲ. (ਇੰਡੀਆ ਇਨਫਲੋਲਾਈਨ ਫਾਇਨੈਂਸ ਲਿਮਿਟਡ) 'ਚ ਦਿਨ-ਦਿਹਾੜੇ ਹੋਈ ਲੁੱਟ ਤੋਂ ਕੇਵਲ 15 ਮਿੰਟ ਪਹਿਲਾਂ ਬਰਾਂਚ ਮੈਨੇਜਰ ਨੇ ਮੁੰਬਈ ਫੋਨ ਕਰਕੇ ਸੇਫ ਦਾ ਡੋਰ ਖੋਲਣ ਦੇ ਲਈ ਓ. ਟੀ. ਪੀ. ਲਿਆ ਸੀ, ਕਿਉਂਕਿ ਕਿਸੇ ਗਾਹਕ ਨੇ ਕੰਪਨੀ ਨੂੰ ਵਿਆਜ ਦੇ ਪੈਸੇ ਦਿੱਤੇ ਸੀ। ਜਿਸ ਸੇਫ 'ਚ ਰੱਖਣਾ ਸੀ। ਜਿਸ ਦੇ ਬਾਅਦ ਵਾਰਦਾਤ ਹੋਈ ਤਾਂ ਪੁਲਸ ਪਹਿਲਾਂ ਸ਼ਕ ਸੀ ਕਿ ਕਿਤੇ ਸੈਫ ਦਾ ਡੋਰ ਦਾ ਖੁੱਲ੍ਹਾ ਹੋਣ ਦੇ ਚਲਦੇ ਡਕੈਤੀ ਹੋਈ ਹੈ। ਇਸ ਦੇ ਚਲਦੇ ਪਹਿਲਾ ਪੁਲਸ ਅਫਸਰਾਂ ਦੀ ਫੌਜ ਮੈਨੇਜਰ ਅਤੇ ਹੋਰ ਸਟਾਫ ਨੂੰ ਲੈ ਕੇ ਬਰਾਂਚ ਪੁੱਜੀ 'ਚ ਲੈ ਜਾਇਆ ਗਿਆ। ਜਿੱਥੇ ਸਾਰਾ ਸੀਨ ਰੀ-ਕ੍ਰਿਏਟ ਕੀਤਾ। ਜਿਸ ਦੇ ਬਾਅਦ ਮੈਨੇਜਰ ਨੂੰ ਫਿਰੋਜਗਾਂਧੀ ਮਾਰਕਿਟ ਸਥਿਤ ਕੰਪਨੀ ਦੀ ਦੂਜੀ ਬਰਾਂਚ 'ਚ ਲੈ ਗਿਆ। ਜਿੱਕੇ ਡੋਰ ਨੂੰ ਜਾਣ ਵਾਲੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਅਤੇ ਲੋਕ ਨੂੰ ਤਾਲੇ ਚਾਬੀ ਨਾਲ ਖੋਲਿਆ ਗਿਆ ਤਾ ਸੈਫ ਖੁੱਲ ਗਿਆ। ਜਿਸ ਤੋਂ ਪੁਲਸ ਨੂੰ ਇਹ ਸਾਫ ਹੋ ਗਿਆ ਕਿ ਸਵੇਰੇ 9.56 ਵਜੇ ਡੋਰ ਖੁਲਣ ਦੇ ਬਾਅਦ ਉਸ ਬੰਦ ਕੀਤਾ ਗਿਆ ਹੈ।
ਕੰਪਨੀ ਦਾ ਸੇਫਟੀ ਪਲੇਣ ਵੀ ਹੋਇਆ ਫੇਲ
ਕੰਪਨੀ ਵੱਲੋਂ ਸਕਿਓਰਿਟੀ ਅਤੇ ਸੇਫਟੀ ਦੇ ਚਲਦੇ ਤਾਂ ਪਲੇਣ ਬਣਾਇਆ ਗਿਆ, ਉਹ ਵੀ ਲੁਟੇਰੇ ਦੇ ਸਾਹਮਣੇ ਫੇਲ ਹੋਇਆ। ਅਸਲ 'ਚ ਜਿਸ ਥਾਂ ਗੋਲਡ ਅਤੇ ਕੈਸ਼ ਰੱਖਣ ਦੇ ਲਈ ਕੰਪਨੀ ਸ਼੍ਰਟਰਾਗ ਰੂਮ ਬਣਾਉਂਦੀ ਹੈ। ਉਸ ਦੇ ਬਾਹਰ ਕੈਮਰਾ ਲਗਾਇਆ ਜਾਂਦਾ ਹੈ। ਇਹਨਾਂ ਹੀ ਨਹੀਂ ਇਲੈਕਟ੍ਰੋਨਿਕ ਲੋਕ ਲਗਾਇਆ ਜਾਦਾ ਹੈ। ਜਦੋਂ ਸਟਾਫ ਮੈਨੇਜਰ ਲੋਕ ਵੱਲੋਂ ਡੋਰ ਖੋਲਣਾ ਹੁੰਦਾ ਹੈ ਉਹ ਮੁੰਬਈ 'ਚ ਕੰਪਨੀ ਨੂੰ ਫੋਨ ਕੀਤਾ ਜਾਂਦਾ ਹੈ। ਫਿਰ ਉਹਨਾਂ ਵੱਲੋਂ ਤੋਂ ਕੈਮਰੇ 'ਚ ਇਹ ਦੇਖਿਆ ਜਾਂਦਾ ਹੈ ਕਿ ਡੋਰ ਦੇ ਕੋਲ ਕਈ ਅਣਪਛਾਤੇ ਤਾਂ ਨਹੀਂ ਖੜਾ। ਫਿਰ ਮੈਨੇਜਰ ਨੂੰ ਮੋਬਾਇਲ 'ਤੇ ਇੱਕ ਓ.ਟੀ.ਪੀ. ਦਿੱਤਾ ਜਾਂਦਾ ਹੈ ਅਤੇ ਇਲੈਕਟ੍ਰੋਨਿਕ ਲੋਕ ਖੁੱਲਦਾ ਹੈ, ਪਰ ਲੁਟੇਰਿਆਂ ਨੂੰ ਇਹ ਪਤਾ ਲੱਗਾ ਸੀ ਲਾਇਟ ਬੰਦ ਹੋ ਜਾਂਦਾ ਹੈ ਅਤੇ ਕੰਮ ਨਹੀਂ ਕਰਦਾ।
ਬਰਾਂਚ ਦੇ ਬਾਹਰ ਲੱਗਾ ਲੋਕਾਂ ਦੀ ਭੀੜ
ਵਾਰਦਾਤ ਦਾ ਪਤਾ ਚੱਲਦੇ ਹੋਏ ਬਰਾਂਚ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ। ਜੋ ਆਪਦਾ ਵਿਆਜ ਜਮਾ ਕਰਾਉਂਣ ਜਾ ਫਿਰ ਸ਼ਡਾਉਣ ਆ ਰਹੇ ਹਨ, ਉਹਨਾਂ ਮੂੰਹ ਤੇ ਚਿੰਤਾ ਸਾਫ ਦਿਖ ਰਹੀ ਸੀ। ਕੰਪਨੀ ਵੱਲੋਂ ਉਹਨਾਂ ਦਾ ਸੋਨਾ ਵਾਪਸ ਦੇਣ ਦਾ ਭਰੋਸਾ ਦਿੱਤਾ ਗਿਆ।
ਸ਼ਹਿਰ 'ਚ ਚੱਪੇ ਚੱਪੇ 'ਤੇ ਤਾਹਿਨਾਤ ਪੁਲਸ
ਵਾਰਦਾਤ ਦੇ ਬਾਅਦ ਹਰਕਤ 'ਚ ਆਈ ਪੁਲਸ ਦੇ ਵੱਲੋਂ ਜਿੱਥੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਗਏ ਸਹਿਰ ਦੇ ਅੰਦਰਲੇ ਭਾਗ ਦੇ ਹਰ ਜਗਾ ਨਾਕਾਬੰਦੀ ਕੀਤੀ ਗਈ। ਸਾਰਾ ਦਿਨ ਸ਼ਹਿਰ ਦੇ ਚੱਪੇ ਚੱਪੇ ਤੇ ਪੁਲਸ ਨਜਰ ਆਈ।
ਸ਼ਹਿਰ ਤਾ ਇੱਕ ਵਿਅਸਤ ਇਲਾਕਾ ਗਿਲ ਰੋਡ
ਜਿਸ ਜਗ੍ਹਾ ਵਾਰਦਾਤ ਲੁਟੇਰੇ ਆਰਾਮ ਨਾਲ ਫਰਾਰ ਹੋਏ ਉਥੇ ਸ਼ਹਿਰ ਦੇ ਵਿਅਸਤ ਇਲਾਕੇ 'ਚ ਇੱਕ ਗਿਲ ਰੋਡ ਹੈ ਜਿੱਥੇ ਸਾਰਾ ਦਿਨ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਉਥੇ ਬਰਾਂਚ ਦੇ ਨਾਲ ਹਸਤਪਾਲ ਹੈ ਜਦੋਂ ਨਾਲ ਹੀ ਚੌਕ ਦੇ ਸਾਹਮਣੇ ਸੀ.ਆਈ.ਏ.-3 ਹੈ। ਫਿਰ ਵੀ ਇਸ ਵਾਰਦਾਤ ਦਾ ਹੋਣਾ ਪੁਲਸ ਲਈ ਬਹੁਤ ਸ਼ਰਮ ਦੀ ਗੱਲ ਹੈ।
ਸਾਲ 2015 'ਚ ਵੀ ਗਿਲ ਰੋਡ 'ਤੇ ਗੋਲਡ ਲੋਨ ਦੇਣ ਵਾਲੀ ਕੰਪਨੀ ਤੋਂ ਲੁੱਟ
ਜੁਲਾਈ 2015 'ਚ ਵੀ ਗਿਲ ਰੋਡ 'ਤੇ ਹੀ ਗੋਲਡ ਲੋਨ ਦੇਣ ਵਾਲੀ ਇਕ ਕੰਪਨੀ ਦੀ ਲੁੱਟ ਹੋਈ ਸੀ। ਉਸ ਸਮੇਂ 6 ਲੁਟੇਰੇ ਵਾਰਦਾਤ ਕਰਕੇ ਫਰਾਰ ਹੋਏ ਸੀ। ਜਿਨਾਂ ਨੇ 13 ਕਿਲੋ ਸੋਨਾ, 2 ਲੱਖ 25 ਹਜਾਰ ਦੀ ਨਕਦੀ ਲੁੱਟੀ ਸੀ। ਪੁਲਸ ਨੇ ਕੁਝ ਸਮੇਂ ਬਾਅਦ ਕੇਸ ਹੱਲ ਕਰ ਲਿਆ ਸੀ ਅਤੇ 4 ਲੁਟੇਰਿਆਂ ਨੂੰ ਦਬੋਚ ਕੇ 5 ਕਿਲੋ ਸੋਨਾ, 2 ਰਿਵਾਵਰ, 6 ਜਿੰਦਾ ਕਾਰਤੂਸ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਸੀ।
ਲੋਹਾਰਾ ਡਾਬਾ ਇਲਾਕਾ ਪੁਲਸ ਛਉਣੀ 'ਚ ਤਬਦੀਲ
ਲੋਹਾਰਾ ਡਾਬਾ ਰੋਡ 'ਤੇ ਸੋਮਵਾਰ ਬਾਅਦ ਦੁਪਹਿਰ ਭਾਰੀ ਮਾਤਰਾ 'ਚ ਪੁਲਸ ਫੋਰਸ ਪੁੱਜ ਗਈ। ਸੂਤਰਾਂ ਮੁਤਾਬਕ ਪੁਲਸ ਹੱਕ ਇਨਪੁੱਟ ਲੱਗੇ ਹਨ। ਜਿਸ ਰਾਂਹੀ ਪੁਲਸ ਇਲਾਕੇ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਪੂਰਾ ਇਲਾਕਾ ਪੁਲਸ ਛਉਣੀ 'ਚ ਤਬਦੀਲ ਹੋ ਗਿਆ ਸੀ।


Babita

Content Editor

Related News