ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ,  3 ਕਾਬੂ, 4 ਫਰਾਰ

Monday, Jun 11, 2018 - 04:46 AM (IST)

ਫਰੋਜ਼ਪੁਰ, (ਕੁਮਾਰ, ਮਲਹੋਤਰਾ)– ਸੀ. ਆਈ. ਏ. ਸਟਾਫ ਫਰੋਜ਼ਪੁਰ, ਥਾਣਾ ਸਦਰ ਤੇ ਮੱਲਾਂਵਾਲਾ ਦੀ ਪੁਲਸ ਨੇ ਵੱਖ-ਵੱਖ ਮਾਮਲਆਿਂ ’ਚ ੧੦੭ ਬੋਤਲਾਂ ਨਾਜਾਇਜ਼ ਸ਼ਰਾਬ ਤੇ ੬੦੦ ਲਟਿਰ ਲਾਹਣ ਬਰਾਮਦ ਕਰ  ਕੇ ਇਕ ਵਅਿਕਤੀ ਨੂੰ ਕਾਬੂ ਕੀਤਾ ਹੈ, ਜਦਕ ਿ੪ ਵਅਿਕਤੀ ਫਰਾਰ ਹੋ ਗਏ ਹਨ, ਜਨ੍ਹਾਂ ਨੂੰ ਗ੍ਰਫਿਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। 
੍ਰਇਸ  ਸਬੰਧੀ ਜਾਣਕਾਰੀ ਦੰਿਦਅਾਂ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਪਰਵੰਿਦਰ ਸੰਿਘ ਨੇ ਦੱਸਆਿ ਕ ਿਪੰਿਡ ਕਾਮਲੇ ਵਾਲਾ ਵਚਿ ਰੇਡ ਕਰ ਕੇ ਪੁਲਸ ਨੇ ੬੦੦ ਲਟਿਰ ਲਾਹਣ ਤੇ ੧੦੦ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕ ਿਕਥਤਿ ਦੋਸ਼ੀ ਬੋਹਡ਼ ਸੰਿਘ, ਸੁੱਖਾ, ਮੱਿਠੂ ਤੇ ਪਾਲਾ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਏ। ਦੂਸਰੇ ਪਾਸੇ ਥਾਣਾ ਮੱਲਾਂਵਾਲਾ ਦੇ ਹੌਲਦਾਰ ਬਲਵੰਿਦਰ ਸੰਿਘ ਨੇ ਦੱਸਆਿ ਕ ਿਮੱਲਾਂਵਾਲਾ ਦੇ ਕਾਮਲ ਵਾਲਾ ਚੌਕ ਕੋਲ ਪੁਲਸ ਨੇ ਗਸ਼ਤ  ਦੌਰਾਨ ਸੋਨੂੰ ਨਾਮੀ ਵਅਿਕਤੀ ਨੂੰ ੭ ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਫਿਤਾਰ ਕੀਤਾ ਹੈ, ਜਸਿ ਨੂੰ ਬਾਅਦ ’ਚ ਜ਼ਮਾਨਤ  ’ਤੇ ਰਹਾਅ ਕਰ ਦੱਿਤਾ ਗਆਿ ਹੈ। ਨਾਮਜ਼ਦ ਲੋਕਾਂ  ਖਲਾਫ ਪੁਲਸ ਨੇ ਮੁਕੱਦਮੇ ਦਰਜ ਕੀਤੇ ਹਨ। 
ਅਬੋਹਰ, (ਸੁਨੀਲ)–ਬੀਤੇ ਦਨੀਂ ਥਾਣਾ ਬਹਾਵਵਾਲਾ ਦੀ ਪੁਲਸ ਨੇ  ਗਸ਼ਤ ਦੌਰਾਨ ੬੦ ਪਊਏ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ੨ ਲੋਕਾਂ ਖਲਾਫ ਮਾਮਲਾ ਦਰਜ ਕਰ ਲਆਿ ਹੈ। ਪ੍ਰਾਪਤ ਜਾਣਕਾਰੀ  ਮੁਤਾਬਕ ਥਾਣਾ ਬਹਾਵਵਾਲਾ ਦੀ ਪੁਲਸ  ਦੇ ਹੌਲਦਾਰ ਲਖਵੰਿਦਰ ਸੰਿਘ ਬੀਤੀ ਸ਼ਾਮ ਪੁਲਸ ਟੀਮ ਸਣੇ ਅਮਰਪੁਰਾ ਪੰਿਡ ਦੇ ਬੱਸ ਅੱਡੇ ਨੇਡ਼ੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦੱਿਤੀ ਕ ਿਬਹਾਵਵਾਲਾ ਵਾਸੀ ਭੋਲਾ ਸੰਿਘ ਤੇ ਮਨਦੀਪ ਸੰਿਘ ਰਾਜਸਥਾਨ ਹਰਆਿਣਾ ਤੋਂ ਨਾਜਾਇਜ ਸ਼ਰਾਬ ਲਆਿ ਕੇ ਵੇਚਦੇ ਹਨ। ਜਸਿ ’ਤੇ ਪੁਲਸ ਨੇ ਮੁਖਬਰ  ਦੇ ਦੱਸੇ ਸਥਾਨ ’ਤੇ ਛਾਪੇਮਾਰੀ ਕਰ ਕੇ ਉੱਥੋਂ ੬੦ ਪਊਏ ਸ਼ਰਾਬ ਬਰਾਮਦ ਕਰ ਕੇ ਉਕਤ ਦੋਨਾਂ ਖਲਾਫ ਮਾਮਲਾ ਦਰਜ ਕਰ ਲਆਿ ਹੈ।
ਘੱਲ ਖੁਰਦ, (ਦਲਜੀਤ)–ਥਾਣਾ ਘੱਲ ਖੁਰਦ ਦੀ ਪੁਲਸ ਨੇ  ਜ਼ਲਾ ਪੁਲਸ ਮੁਖੀ  ਪ੍ਰੀਤਮ ਸੰਿਘ ਦੇ ਦਸ਼ਾ-ਨਰਿਦੇਸ਼ਾਂ ਹੇਠ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਗ੍ਰਫਿਤਾਰ ਕਰਨ ਲਈ ਚਲਾਈ ਗਈ ਮੁਹੰਿਮ  ਤਹਤਿ ਬੱਸ ਅੱਡਾ ਫਰੋਜ਼ਸ਼ਾਹ ਨਜ਼ਦੀਕ ਛਾਪੇਮਾਰੀ ਕਰ ਕੇ  ੨ ਲੋਕਾਂ ਨੂੰ ਗ੍ਰਫਿਤਾਰ ਕਰ ਕੇ ਉਨ੍ਹਾਂ ਕੋਲੋਂ ਸਵਾ ੯ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਸਬੰਧੀ ਪੁਲਸ ਵੱਲੋਂ ਮੁਲਜ਼ਮਾਂ ਖਲਾਫ ਥਾਣਾ ਘੱਲ ਖੁਰਦ ਵਖੇ  ਮਾਮਲਾ ਦਰਜ ਕੀਤਾ ਗਆਿ। 
ਜਾਣਕਾਰੀ ਅਨੁਸਾਰ ਥਾਣਾ ਘੱਲ ਖੁਰਦ ਦੇ ਸਹਾਇਕ ਇੰਸਪੈਕਟਰ ਸੁਖਦੇਵ ਸੰਿਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਬੱਸ ਅੱਡਾ ਫਰੋਜ਼ਸ਼ਾਹ ਨਜ਼ਦੀਕ  ਧੰਨਾ ਸੰਿਘ ਪੁੱਤਰ ਦਲਾਵਰ ਸੰਿਘ ਤੇ ਜੱਗਾ ਪੁੱਤਰ ਹਦੈਤ ਵਾਸੀਆਨ ਸੋਢੀ ਨਗਰ ਨੂੰ ਗ੍ਰਫਿਤਾਰ ਕਰ ਕੇ ਉਨ੍ਹਾਂ  ਕੋਲੋਂ ਉਕਤ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਸੁਖਦੇਵ ਸੰਿਘ ਨੇ ਦੱਸਆਿ ਕ ਿਗ੍ਰਫਿਤਾਰ ਕੀਤੇ ਗਏ ਵਅਿਕਤੀਆਂ ਖਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਭਵੱਿਖ ’ਚ ਅਜਹਾ ਨਾ ਕਰਨ ਦੀ ਚਤਾਵਨੀ ਦੇ ਕੇ ਜ਼ਮਾਨਤ ’ਤੇ ਰਹਾਅ ਕਰ ਦੱਿਤਾ ਗਆਿ।


Related News