ਚੰਡੀਗੜ੍ਹ ''ਚ ਸੰਗਰੂਰ ਦੇ ਵਿਧਾਇਕ ਵਿਜੇ ਇੰਦਰ ਸਿੰਗਲਾ ਦੀ ਗੱਡੀ ਦਾ ਚਾਲਾਨ

Wednesday, Jan 03, 2018 - 07:30 PM (IST)

ਚੰਡੀਗੜ੍ਹ ''ਚ ਸੰਗਰੂਰ ਦੇ ਵਿਧਾਇਕ ਵਿਜੇ ਇੰਦਰ ਸਿੰਗਲਾ ਦੀ ਗੱਡੀ ਦਾ ਚਾਲਾਨ

ਚੰਡੀਗੜ੍ਹ : ਕਿਸੇ ਨੱਜੀ ਕੰਮ ਲਈ ਚੰਡੀਗੜ੍ਹ ਦੇ ਸੈਕਟਰ 17 ਵਿਚ ਸੰਗਰੂ ਤੋਂ ਕਾਂਗਰਸ ਦੇ ਵਿਧਾਇਕ ਵਿਜੇ ਇੰਦਰ ਸਿੰਗਲਾ ਦੀ ਗੱਡੀ ਦਾ ਚੰਡੀਗੜ੍ਹ ਪੁਲਸ ਨੇ ਚਾਲਾਨ ਕੱਟ ਦਿੱਤਾ। ਵਿਧਾਇਕ ਵਿਜੇ ਇੰਦਲ ਸਿੰਗਲਾ ਆਪਣੀ ਫਾਰਚਿਊਨ ਗੱਡੀ ਵਿਚ ਚੰਡੀਗੜ੍ਹ ਦੇ ਸੈਕਟਰ 17 ਗਏ ਸਨ, ਇਸ ਦੌਰਾਨ ਚੰਡੀਗੜ੍ਹ ਪੁਲਸ ਨੇ ਸਿੰਗਲਾ ਦੀ ਗੱਡੀ ਚਾਲਾਨ ਕੱਟ ਦਿੱਤਾ। ਫਿਲਹਾਲ ਚੰਡੀਗੜ੍ਹ ਪੁਲਸ ਵਲੋਂ ਵਿਧਾਇਕ ਦੀ ਗੱਡੀ ਦੇ ਚਾਲਾਨ ਕੱਟਣ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।


Related News