ਬੁਢਲਾਡਾ ''ਚ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ, ਰਿਪੋਰਟ ਆਈ ਨੈਗੇਟਿਵ

Tuesday, Apr 28, 2020 - 08:20 PM (IST)

ਬੁਢਲਾਡਾ ''ਚ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ, ਰਿਪੋਰਟ ਆਈ ਨੈਗੇਟਿਵ

ਬੁਢਲਾਡਾ, (ਬਾਂਸਲ)— ਕੋਰੋਨਾ ਵਾਇਰਸ ਦੀ ਜੰਗ ਜਿੱਤਣ ਵਾਲੀ ਦੂਜੀ ਮਹਿਲਾ ਜੱਸੀ ਬੇਗਮ (25) ਜੋ ਕਿ ਵਾਰਡ ਨੰਬਰ 2 ਦੀ ਰਹਿਣ ਵਾਲੀ ਹੈ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆ ਗਈ ਹੈ। ਦੂਸਰੇ ਪਾਸੇ ਕੋਰੋਨਾ ਪਾਜ਼ੇਟਿਵਾਂ ਦੇ ਅਸਿੱਧੇ ਤੌਰ 'ਤੇ ਸੰਪਰਕ 'ਚ ਆਉਣ ਵਾਲੇ ਬੁਢਲਾਡਾ ਸਬ ਡਵੀਜ਼ਨ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ 'ਚ ਕਰਫਿਊ ਪਾਸਾਂ ਵਾਲੇ ਵੀ ਸੋਮਵਾਰ ਲਏ 45 ਲੋਕਾਂ ਦੇ ਟੈਸਟ ਵੀ ਨੈਗੇਟਿਵ ਪਾਏ ਗਏ ਹਨ। ਵਰਣਨਯੋਗ ਹੈ ਕਿ ਕੁੱਲ 13 ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ ਇਸ ਤੋਂ ਪਹਿਲਾਂ 3 ਮੁਹੰਮਦ ਤਾਲਿਬ, ਮੁਹੰਮਦ ਰਫੀਕ ਤੇ ਆਇਸ਼ਾ ਨੈਗੇਟਿਵ ਆ ਚੁੱਕੇ ਹਨ।


author

KamalJeet Singh

Content Editor

Related News