ਕਵੀਆਂ, ਗੀਤਕਾਰਾਂ ਅਤੇ ਲੇਖਕਾਂ ਲਈ ਅਹਿਮ ਖਬਰ (ਵੀਡੀਓ)

11/03/2019 9:25:57 PM

ਜਲੰਧਰ- ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਨਜ਼ਦੀਕ ਆ ਰਹੇ ਹਨ ਤਾਂ ਇਸ ਨੂੰ ਦੇਖਦੇ ਹੋਏ ਪ੍ਰਕਾਸ਼ ਪੁਰਬ ਨਾਲ ਸਬੰਧਤ ਜੇਕਰ ਕਵੀਆਂ, ਗੀਤਕਾਰਾਂ ਅਤੇ ਲੇਖਕਾਂ ਵਲੋਂ ਕੋਈ ਰਚਨਾ ਲਿਖੀ ਗਈ ਹੈ ਤਾਂ ਉਹ ਆਪਣੀ ਉਸ ਰਚਨਾ ਨੂੰ ਜਗ ਬਾਣੀ ਦੀ ਵੈਬਸਾਈਟ ਜਾਂ ਵਟਸਐਪ ਕਰ ਸਕਦਾ ਹੈ, ਜਿਸ ਨੂੰ ਜਗ ਬਾਣੀ ਵਲੋਂ ਉਸਦੇ ਫੇਸਬੁੱਕ ਪੇਜ ਜਾਂ ਯੂ-ਟਿਊਬ 'ਤੇ ਅਪਲੋਡ ਕੀਤਾ ਜਾਵੇਗਾ। ਤੁਹਾਡੇ ਵਲੋਂ ਲਿਖਿਆ ਹੋਇਆ ਕੋਈ ਸ਼ਬਦ, ਗਾਇਆ ਹੋਇਆ ਸ਼ਬਦ ਸਾਨੂੰ ਸਾਡੀ ਈ-ਮੇਲ ਆਈ.ਡੀ. punjab@punjabkesari.net.in 'ਤੇ ਜਾਂ ਫਿਰ ਵਟਸਐਪ ਨੰਬਰ 70952-92641 'ਤੇ ਭੇਜ ਸਕਦੇ ਹੋ।


Sunny Mehra

Content Editor

Related News