ਐਜੂਕੇਸ਼ਨ ਵਰਲਡ ’ਚ ਨੀਟ ਤੇ ਜੇ. ਈ. ਈ. ਦੇ ਕਰੈਸ਼ ਕੋਰਸ 18 ਤੋਂ

03/17/2019 3:56:25 AM

ਗੁਰਦਾਸਪੁਰ (ਵਿਨੋਦ, ਬੀ. ਐੱਨ. ਨੰ-506/3)-ਐਜੂਕੇਸਨ ਵਰਲਡ ’ਚ ਨੀਟ, ਜੇ. ਈ. ਈ., ਬੀ. ਐੱਸ. ਸੀ. ਐਗਰੀਕਲਚਰ, ਬੀ. ਐੱਸ. ਸੀ. ਨਰਸਿੰਗ, ਬੀ. ਵੀ. ਐੱਸ. ਸੀ. ਦੇ ਕਰੈਸ਼ ਕੋਰਸ 18 ਮਾਰਚ ਤੋਂ ਸ਼ੁਰੂ ਕੀਤੇ ਜਾ ਰਹੇ ਹਨ। ਮੈਨੇਜਿੰਗ ਪਾਰਟਨਰ ਸੋਨੀਆ ਸੱਚਰ ਨੇ ਦੱਸਿਆ ਕਿ ਸੰਸਥਾ ਵਿਚ 20 ਸਾਲਾਂ ਤੋਂ ਵੱਧ ਤਜਰਬੇਕਾਰ ਅਧਿਆਪਕਾਂ ਵੱਲੋਂ ਤਿਆਰੀ ਕਰਵਾਈ ਜਾਂਦੀ ਹੈ ਅਤੇ ਨੀਟ ਤੇ ਜੇ. ਈ. ਈ. ਵਰਗੀਆ ਪ੍ਰਤਿਯੋਗੀ ਪ੍ਰੀਖਿਆਵਾਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤੀਆਂ ਗਈਆਂ ਡੇਲੀ ਪ੍ਰੈਕਟਿਸ ਸੀਟਾਂ ਵੀ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਪੁਰਾਣੇ ਪੇਪਰਾਂ ਦੀ ਰਵੀਜ਼ਨ ਵੀ ਕਰਵਾਈ ਜਾਂਦੀ ਹੈ। ਰੈਗੂਲਰ ਟੈਸਟ ਅਤੇ ਮਾਕ ਟੈਸਟ ਵੀ ਲਏ ਜਾਦੇ ਹਨ, ਜੋ ਕਿ ਸੰਸਥਾ ਦੇ ਵਿਦਿਆਰਥੀਆਂ ਦੀ ਸਫਲਤਾਂ ਦਾ ਰਾਜ ਹਨ। ਸਸੰਥਾਂ ਦੀ ਫੀਸ ਦਿੱਲੀ,ਚੰਡੀਗਡ਼੍ਹ ਤੇ ਕੋਟਾ ਤੋਂ ਇਕ ਤਿਹਾਈ ਤੋਂ ਵੀ ਘੱਟ ਹੈ।

Related News