ਧੜਾ-ਧੜ ਲੱਗ ਰਹੇ ਨੇ ਕੈਨੇਡਾ ਦੇ ਟੂਰਿਸਟ ਵੀਜ਼ੇ, ਯੂ.ਕੇ-ਆਸਟ੍ਰੇਲੀਆ ਘੁੰਮਣ ਜਾਣ ਵਾਲਿਆਂ ਲਈ ਵੀ ਵੱਡੀ ਖ਼ੁਸ਼ਖ਼ਬਰੀ
Saturday, Jun 03, 2023 - 04:19 PM (IST)

ਇੰਟਰਨੈਸ਼ਨਲ ਡੈਸਕ- ਜੇਕਰ ਤੁਸੀਂ ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿਦੇਸ਼ ਵਿਚ ਮਨਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਟੂਰਿਸਟ ਵੀਜ਼ਾ ਕੋਈ ਵੀ ਅਪਲਾਈ ਕਰ ਸਕਦਾ ਹੈ। ਬਿਨਾਂ ਪੜ੍ਹਾਈ ਅਤੇ ਬਿਨਾਂ ਸਪਾਂਸਰਸ਼ਿਪ ਵੀ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਗਰਮੀ ਦੀਆਂ ਛੁੱਟੀਆਂ ਵਿਦੇਸ਼ ਵਿਚ ਬਤੀਤ ਕਰਨ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ ਹੈ।
ਕੈਨੈਡਾ/ਸ਼ੈਨੇਗਨ/ਯੂ.ਕੇ/ਆਸਟ੍ਰੇਲੀਆ ਦੇ ਟੂਰਿਸਟ ਵੀਜ਼ਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ Easy ਵੀਜ਼ਾ ਦੇ ਕਿਸੇ ਵੀ ਦਫਤਰ (ਚੰਡੀਗੜ੍ਹ, ਜਲੰਧਰ, ਲੁਧਿਆਣਾ) ਨਾਲ ਸੰਪਰਕ ਕਰ ਸਕਦੇ ਹੋ, ਜੋ ਕਿ ਪੰਜਾਬ ਸਰਕਾਰ ਤੋਂ ਮਨਜ਼ੂਰ ਸ਼ੁਦਾ ਕੰਪਨੀ ਹੈ ਜਿਸ ਦਾ ਲਾਇਸੰਸ ਨੰਬਰ 1485/MC-6/MA ਹੈ। ਵਧੇਰੇ ਜਾਣਕਾਰੀ ਲਈ Easy ਵੀਜ਼ਾ ਦੇ ਹੈਲਪਲਾਈਨ ਨੰਬਰ 9592 200200 'ਤੇ ਸੰਪਰਕ ਕਰੋ।
ਪੰਜਾਬ ਵਿਚੋਂ ਸਭ ਤੋਂ ਵੱਧ ਵੀਜ਼ਾ ਲਗਵਾਉਣ ਵਾਲੀ ਕੰਪਨੀ Easy ਵੀਜ਼ਾ ਦੇ ਬ੍ਰਾਂਚ ਮੈਨੇਜਰ ਨੇ ਦੱਸਿਆ ਕਿ ਕੈਨੇਡਾ ਅੰਬੈਸੀ ਵੱਲੋਂ ਚੰਗੀ ਗਿਣਤੀ ਵਿਚ ਟੂਰਿਸਟ ਵੀਜ਼ਾ ਗ੍ਰਾਂਟ ਕੀਤੇ ਜਾ ਰਹੇ ਹਨ। Easy ਕੰਪਨੀ ਵੱਲੋਂ ਦਿੱਤੀ ਗਈ ਸਲਾਹ ਨਾਲ 1 ਜਨਵਰੀ 2023 ਤੋਂ ਲੈ ਕੇ 31 ਮਈ 2023 ਤੱਕ 1849 ਵੀਜ਼ਾ ਹਾਸਲ ਕੀਤੇ ਗਏ ਹਨ। ਕਿਸੇ ਵੀ ਕੰਪਨੀ ਕੋਲ ਆਪਣਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਲੱਗੇ ਹੋਏ ਵੀਜ਼ਾ ਦੀ ਮਿਤੀ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ (ਏਜੰਟ) ਪੁਰਾਣੇ ਵੀਜ਼ਾ ਲੋਕਾਂ ਨੂੰ ਵਿਖਾ ਕੇ ਗੁੰਮਰਾਹ ਕਰ ਰਹੇ ਹਨ। Easy ਵੀਜ਼ਾ ਨੂੰ ਸਭ ਤੋਂ ਵੱਧ ਟੂਰਿਸਟ ਵੀਜ਼ਾ ਲਗਵਾਉਣ ਸਬੰਧੀ ਬੈਸਟ ਟੂਰਿਸਟ ਵੀਜ਼ਾ ਕੈਟਾਗਿਰੀ 2 ਵਾਰ ਅਤੇ ਬੈਸਟ ਇਮੀਗ੍ਰੇਸ਼ਨ ਕੰਪਨੀ ਲਈ ਆਈਕੋਨਿਕ ਅਵਾਰਡ ਪ੍ਰਾਪਤ ਹੋਇਆ ਹੈ। ਵਧੇਰੇ ਜਾਣਕਾਰੀ ਲਈ Easy ਵੀਜ਼ਾ ਦੇ ਹੈਲਪਲਾਈਨ ਨੰਬਰ 9592 200200 'ਤੇ ਸੰਪਰਕ ਕਰੋ।