ਮੁਕਤਸਰ : ਜੰਗਲਾਤ ਵਿਭਾਗ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ

Friday, Aug 11, 2017 - 04:47 PM (IST)

ਮੁਕਤਸਰ : ਜੰਗਲਾਤ ਵਿਭਾਗ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ


ਸ੍ਰੀ ਮੁਕਤਸਰ ਸਾਹਿਬ — ਮੁਕਤਸਰ ਸਾਹਿਬ 'ਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਹਰੀਕੇ ਕਲਾਂ 'ਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਵਿਅਕਤੀ ਤੋਂ 2 ਜ਼ਿੰਦਾ ਮੋਰ ਬਰਾਮਦ ਕੀਤੇ ਗਏ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ।


Related News