ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ 27 ਨੂੰ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਜਾਮ

Sunday, Sep 26, 2021 - 02:26 AM (IST)

ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ 27 ਨੂੰ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਜਾਮ

ਜਲੰਧਰ- ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਯੁੰਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ।

PunjabKesari

PunjabKesariPunjabKesari

PunjabKesariPunjabKesariPunjabKesari

PunjabKesariPunjabKesariPunjabKesariPunjabKesari

PunjabKesari

ਦੱਸ ਦੇਈਏ ਕਿ ਸਯੁੰਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕਰਦੇ ਹੋਏ ਟਰੇਨਾਂ ਅਤੇ ਰੋਡ ਜਾਮ ਕਰਨ ਦੀ ਗੱਲ ਕਹੀ ਗਈ ਹੈ। ਜਿਸ 'ਚ ਲੇਬਰ, ਵਿਦਿਆਰਥੀਆਂ ਅਤੇ ਸਿੱਖ ਰੇਡੀਕਲਸ ਯੂਨਿਅਨ ਵੱਲੋਂ ਇਸ ਧਰਨੇ ਨੂੰ ਇਕ ਵੱਡਾ ਰੂਪ ਦੇਣ ਲਈ ਆਪਣਾ ਸਮਰਥਨ ਦਿੱਤਾ ਹੈ।  


author

Bharat Thapa

Content Editor

Related News