ਖੰਨਾ ਨੇੜਿਓਂ ਕਰੋੜਾਂ ਦਾ ਗੈਰ ਕਾਨੂੰਨੀ ਸੋਨਾ ਬਰਾਮਦ

02/23/2018 12:37:17 PM

ਚੰਡੀਗੜ੍ਹ : ਆਬਕਾਰੀ ਅਤੇ ਟੈਕਸ ਵਿਭਾਗ ਵਲੋਂ 3 ਤੋਂ 4 ਕਰੋੜ ਦਾ ਗੈਰ ਕਾਨੂੰਨੀ ਸੋਨਾ ਖੰਨਾ ਨੇੜਿਓਂ ਇਕ ਗੱਡੀ 'ਚੋਂ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸੋਨਾ ਜਹਾਜ਼ ਰਾਹੀਂ ਮੋਹਾਲੀ ਏਅਰਪੋਰਟ 'ਤੇ ਉਤਾਰਿਆ ਗਿਆ ਸੀ ਅਤੇ ਬਾਅਦ 'ਚ ਪੰਜਾਬ ਦੇ ਬਾਕੀ ਸ਼ਹਿਰਾਂ 'ਚ ਇਸ ਨੂੰ ਪਹੁੰਚਾਇਆ ਜਾਣਾ ਸੀ। ਸੂਚਨਾ ਦੇ ਆਧਾਰ 'ਤੇ ਆਬਕਾਰੀ ਅਤੇ ਟੈਕਸ ਵਿਭਾਗ ਵਲੋਂ ਖੰਨਾ ਨੇੜੇ ਇਕ ਗੱਡੀ ਨੂੰ ਜਦੋਂ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤਾਂ ਇਸ 'ਚੋਂ ਇਹ ਸੋਨਾ ਬਰਾਮਦ ਕੀਤਾ ਗਿਆ ਹੈ। 


Related News