ਐਕਸਾਈਜ਼ ਵਿਭਾਗ ਨੇ ਬਦਲੇ 155 ਇੰਸਪੈਕਟਰ
Tuesday, Jul 30, 2019 - 08:37 PM (IST)
ਚੰਡੀਗੜ੍ਹ: ਆਬਕਾਰੀ (ਐਕਸਾਈਜ਼) ਵਿਭਾਗ ਵਲੋਂ ਅੱਜ ਵੱਡਾ ਫੇਰਬਦਲ ਕੀਤਾ ਗਿਆ ਹੈ। ਜਿਸ ਦੌਰਾਨ ਐਕਸਾਈਜ਼ ਵਿਭਾਗ ਨੇ 155 ਇੰਸਪੈਕਟਰਾਂ ਦੇ ਤਬਾਦਲੇ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।



