CM ਮਾਨ ਦੀ ਰਿਹਾਇਸ਼ 'ਤੇ ਰੇਡ ਮਗਰੋਂ ਬਾਹਰ ਆ ਗਈ EC ਦੀ ਟੀਮ, ਦੇਖੋ ਵੀਡੀਓ
Thursday, Jan 30, 2025 - 07:33 PM (IST)

ਨਵੀਂ ਦਿੱਲੀ- ਅੱਜ ਨਵੀਂ ਦਿੱਲੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਪੂਰਥਲਾ ਹਾਊਸ ਰਿਹਾਇਸ਼ ਵਿਖੇ ਚੋਣ ਕਮਿਸ਼ਨ ਦੀ ਰੇਡ ਹੋਈ ਸੀ, ਜਿਸ ਨਾਲ ਪੰਜਾਬ ਸਣੇ ਦਿੱਲੀ ਦੀ ਸਿਆਸਤ 'ਚ ਵੀ ਤਹਿਲਕਾ ਮਚ ਗਿਆ ਸੀ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਟੀਮ ਚੈਕਿੰਗ ਮਗਰੋਂ ਹੁਣ ਬਾਹਰ ਆ ਗਈ ਹੈ। ਇਹ ਰੇਡ ਕਰੀਬ 15 ਮਿੰਟ ਤੱਕ ਚੱਲੀ, ਜਿਸ ਮਗਰੋਂ ਅਧਿਕਾਰੀਆਂ ਨੇ ਬਾਹਰ ਆ ਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਅੰਦਰੋਂ ਕੁਝ ਵੀ ਬਰਾਮਦ ਨਹੀਂ ਹੋਇਆ।
ਇਹ ਵੀ ਪੜ੍ਹੋ- ਮਿਡ-ਡੇ-ਮੀਲ 'ਚੋਂ ਗ਼ਾਇਬ ਹੋਵੇਗਾ ਦੇਸੀ ਘਿਓ ਦਾ ਹਲਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e