ਨਸ਼ੀਲਾ ਪਾਊਡਰ ਰੱਖਣ ''ਤੇ ਸਜ਼ਾ ਅਤੇ ਜੁਰਮਾਨਾ

12/10/2017 3:23:53 PM


ਫ਼ਰੀਦਕੋਟ (ਜਗਦੀਸ਼) - ਨਸ਼ੀਲਾ ਪਾਊਡਰ ਰੱਖਣ ਦੇ ਦੋਸ਼ਾਂ 'ਚ ਵਧੀਕ ਸੈਸ਼ਨ ਜੱਜ ਰਾਜਵਿੰਦਰ ਕੌਰ ਦੀ ਅਦਾਲਤ ਨੇ ਜੁਰਮ ਸਾਬਤ ਹੋਣ ਦੀ ਸੂਰਤ 'ਚ ਬੋਹੜ ਸਿੰਘ ਉਰਫ ਬਿੱਟੀ ਪੁੱਤਰ ਮੱਖਣ ਸਿੰਘ ਵਾਸੀ ਫ਼ਰੀਦਕੋਟ ਨੂੰ 4 ਸਾਲ ਦੀ ਸਜ਼ਾ ਅਤੇ 30 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ ਅਤੇ ਜੁਰਮਾਨਾ ਜਮ੍ਹਾ ਨਾ ਕਰਵਾਉਣ ਦੀ ਸੂਰਤ 'ਚ ਉਸ ਨੂੰ 3 ਮਹੀਨਿਆਂ ਦੀ ਸਜ਼ਾ ਹੋਰ ਭੁਗਤਣੀ ਪਵੇਗੀ।


Related News