22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

04/24/2018 11:55:01 PM

1. ਅੰਮ੍ਰਿਤਸਰ - ਪਾਕਿ 'ਚ ਗੁੰਮ ਹੋਏ ਅਮਰਜੀਤ ਦਾ ਵੀਡਿਓ ਆਇਆ ਸਾਹਮਣੇ
2. ਲੁਧਿਆਣਾ— ਪੰਜਾਬ ਸਕੂਲ ਸਿਖਿਆ ਬੋਰਡ ਦਾ 12ਵੀਂ ਦਾ ਨਤੀਜਾ
3. ਫਰੀਦਕੋਟ— ਪੁੱਤਰ ਦੀ ਤਲਾਸ਼ ਮਾਂ-ਬਾਪ ਖਾ ਰਹੇ ਦਰ-ਦਰ ਦੀਆਂ ਠੋਕਰਾਂ
4. ਤਰਨਤਾਰਨ— 500 ਰੁ. ਲਈ ਲਹੂ-ਲੁਹਾਨ ਹੋਏ ਪੁਲਿਸ ਮੁਲਾਜ਼ਮ 
5. ਮੁਕਤਸਰ - ਪਾਵਨ ਸਰੂਪ ਦੀ ਬੇਅਦਬੀ ਖਿਲਾਫ ਸੰਗਤ ਨੂੰ ਇਕਜੁੱਟ ਹੋਣ ਦਾ ਸੱਦਾ
6. ਮੋਹਾਲੀ ਪਤੀ ਨੇ ਪਤਨੀ ਦਾ ਗਲਾ ਘੁੱਟਕੇ ਕੀਤਾ ਕਤਲ
7. ਬਠਿੰਡਾ ਮੈਡੀਕਲ ਸਹਾਇਤਾ ਨਾ ਮਿਲਣ ਕਾਰਨ ਵਿਦਿਆਰਥੀ ਦੀ ਮੌਤ
8. ਮੋਗਾ— ਬੱਸ ਸਟੈਂਡ 'ਤੇ ਲੜਕੀ ਨਾਲ ਛੇੜਛਾੜ
9. ਪਟਿਆਲਾ— ਮੁਢਲੀਆਂ ਸਹੂਲਤਾਂ ਤੋਂ ਵਾਂਝੇ ਸਰਕਾਰੀ ਸਕੂਲ
10. ਜਲੰਧਰ— ਖਾਲੀ ਪਲਾਟ ਧੂੰ-ਧੂੰ ਕਰ ਬਲਿਆ ਮੋਟਰ ਸਾਈਕਲ
11. ਫਾਜ਼ਿਲਕਾ ਸੌਤੇਲੀ ਮਾਂ ਵਲੋਂ ਬੱਚੀ ਨਾਲ ਕੁੱਟਮਾਰ
12. ਬਰਨਾਲਾ— ਬਿਜਲੀ ਮੁਲਾਜ਼ਮਾਂ ਵਲੋਂ ਐਕਸੀਅਨ ਖਿਲਾਫ ਪ੍ਰਦਰਸ਼ਨ 
13. ਸੰਗਰੂਰ— ਕਿਸਾਨਾਂ ਦੀ ਮਦਦ ਲਈ ਵਸਨੀਕਾਂ ਨੂੰ ਅੱਗੇ ਆਉਣ ਦੀ ਅਪੀਲ
14. ਪਠਾਨਕੋਟ— ਬੇਕਾਬੂ ਕਾਰ ਦਰਖਤ ਨਾਲ ਟਕਰਾਈ, ਇਕ ਦੀ ਮੌਤ
15. ਕਪੂਰਥਲਾ— ਦੋ ਧਿਰਾਂ 'ਚ ਝੜਪ ਦੇ ਮਾਮਲੇ ਬਾਅਦ ਫਗਵਾੜਾ 'ਚ ਫਿਰ ਬੰਦ
16. ਮਾਨਸਾ— ਅਨਾਜ ਮੰਡੀ 'ਚ ਕਿਸਾਨਾਂ ਦੀ ਲੁੱਟ
17. ਰੂਪਨਗਰ— ਸੇਵਾ ਕੇਂਦਰ ਸਾਬਿਤ ਹੋ ਰਹੇ ਚਿੱਟਾ ਹਾਥੀ
18. ਫਿਰੋਜ਼ਪੁਰ ਬਿਨਾਂ੍ਹ ਲਾਈਸੈਂਸ ਖਾਦ ਪਦਾਰਥ ਵੇਚਣ ਵਾਲਿਆਂ 'ਤੇ ਕਾਰਵਾਈ 
19. ਗੁਰਦਾਸਪੁਰ— ਅੱਗ ਲਗਣ ਨਾਲ ਕਣਕ ਅਤੇ ਨਾੜ ਸੜਕੇ ਸੁਆਹ
20.  ਨਵਾਂ ਸ਼ਹਿਰ— ਸਰਕਾਰੀ ਸਕੂਲ 'ਚ ਸਮਾਰਟ ਸਕੂਲ ਦੀ ਸ਼ੁਰੂਆਤ
21. ਫਤਿਹਗੜ੍ਹ ਸਾਹਿਬ— ਜਾਖੜ ਨੇ ਕੀਤੀ ਕਿਸਾਨਾਂ ਨਾਲ ਮੁਲਾਕਾਤ
22. ਹੁਸ਼ਿਆਰਪੁਰ— ਅਮੀਨਾ ਦੇ ਵੀਜ਼ਾ ਵੱਧਣ 'ਤੇ ਸੋਹਰੇ ਦਾ ਵੱਡਾ ਬਿਆਨ
 


Related News