22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਲਈ ਵੀਡੀਓ ''ਤੇ ਕਲਿਕ ਕਰੋ

01/19/2018 11:17:21 PM

1. ਮੁਕਤਸਰ— ਰਾਣਾ ਦੇ ਅਸਤੀਫੇ 'ਤੇ ਬੋਲੇ ਬਾਦਲ-ਦੋਸ਼ੀ ਨਾ ਹੁੰਦਾ ਤਾਂ ਅਸਤੀਫਾ ਨਾ ਦਿੰਦਾ
2. ਬਰਨਾਲਾ— ਇਨਸਾਫ ਲਈ ਮਰਨ ਵਰਤ 'ਤੇ ਬੈਠਾ nri ਦਾ ਪਰਿਵਾਰ
3. ਅੰਮ੍ਰਿਤਸਰ—ਅਟਾਰੀ-ਵਾਹਗਾ ਸਰਹੱਦ 'ਤੇ ਦੁਬਾਰਾ ਹੋਣਗੇ ਤਿਰੰਗੇ ਦੇ ਦੀਦਾਰ
4. ਮੋਗਾ— ਹਰਮਨ ਦੇ ਪਿਤਾ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ
5. ਪਟਿਆਲਾ— ਪਸ਼ੂ ਤਸਕਰਾਂ ਨੇ ਪੁਲਸ 'ਤੇ ਕੀਤੀ ਫਾਇਰਿੰਗ, ਇਕ ਮੁਲਾਜ਼ਮ ਜ਼ਖਮੀ
6. ਫਰੀਦਕੋਟ— ਗੈਂਗਸਟਰ ਹਰਸਿਮਰਨ ਦੀਪ ਉਰਫ ਸਿੰਮਾ ਦੇਹਰਾਦੂਨ ਤੋਂ ਕਾਬੂ
7. ਫਤਿਹਗੜ੍ਹ ਸਾਹਿਬ— ਭਾਰਤੀ ਕਿਸਾਨ ਯੂਨੀਅਨ ਵੱਲੋਂ ਮੰਗਾਂ ਸੰਬੰਧੀ ਰੋਸ ਧਰਨਾ    
8. ਫਿਰੋਜ਼ਪੁਰ- ਫਿਰੋਜ਼ਪੁਰ 'ਚ ਪੁਲਸ ਨੇ 100 ਦੇ ਕਰੀਬ ਲੋਕਾਂ ਨੂੰ ਹੈਲਮੇਟ ਵੰਡੇ
9. ਫਾਜ਼ਿਲਕਾ— ਨਵ-ਜਨਮੇ 8 ਬੱਚਿਆਂ ਨੂੰ ਵੰਡੇ ਗਏ ਕੰਬਲ  
10. ਗੁਰਦਾਸਪੁਰ-  ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਕੀਤੀ ਗਈ ਚੈਕਿੰਗ
11. ਜਲੰਧਰ- 26 ਜਨਵਰੀ ਦੇ ਮੱਦੇਨਜ਼ਰ ਜਲੰਧਰ ਰੇਲਵੇ ਸਟੇਸ਼ਨ ਦੇ ਚੱਪੇ-ਚੱਪੇ ਦੀ ਤਲਾਸ਼ੀ  
12. ਬਠਿੰਡਾ- ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ
13. ਕਪੂਰਥਲਾ—ਇੰਸਪੈਕਟਰ ਵੱਲੋ ਖੁਦ ਨੂੰ ਗੋਲੀ ਮਾਰ ਕੇ ਕੀਤੀ ਗਈ ਖੁਦਕੁਸ਼ੀ
14. ਲੁਧਿਆਣਾ— ਲੁਧਿਆਣਾ ਪੁਲਸ ਨੇ ਕਾਬੂ ਕੀਤੇ 6 ਮੁਲਜ਼ਮ
15. ਹੁਸ਼ਿਆਰਪੁਰ— ਗੈਂਗਸਟਰ ਮਨਜੀਤ ਬੌਬੀ ਵੱਲੋਂ ਪੁਲਸ ਅੱਗੇ ਸਿਰੰਡਰ
16. ਮਾਨਸਾ — ਮਾਨਸਾ 'ਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੀਤੀ ਗਈ ਮੀਟਿੰਗ
17. ਪਠਾਨਕੋਟ— ਦਹਿਸ਼ਤ ਦੇ ਸਾਏ 'ਚ ਪਠਾਨਕੋਟ ਦੇ ਇਹ ਲੋਕ 
18. ਰੂਪਨਗਰ— ਥਰਮਲ ਪਲਾਂਟ ਦੇ ਕਰਮਚਾਰੀਆਂ ਵੱਲੋਂ ਕੱਢਿਆ ਗਿਆ ਰੋਸ ਮਾਰਚ
19. ਸੰਗਰੂਰ— ਵੇਰਕਾ ਦੇ ਨਕਲੀ ਦੁੱਧ ਦਾ ਪਰਦਾਫਾਸ਼
20. ਮੋਹਾਲੀ— ਬਾਕਸਰ ਖਿਡਾਰੀ ਕੌਰ ਸਿੰਘ ਦੀ ਫਿਰ ਵਿਗੜੀ ਤਬੀਅਤ
21. ਨਵਾਂ ਸ਼ਹਿਰ— ਭਗਤ ਸਿੰਘ ਜੀ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜਾ 
22. ਤਰਤਤਾਰਨ— ਪੰਜਵੇਂ ਦਿਨ ਵੀ ਜਾਰੀ ਹੈ ਕਬਜ਼ਾ ਛੁਡਾਉਣ ਨੂੰ ਲੈ ਕੇ ਕੀਤੀ ਭੁੱਖ ਹੜਤਾਲ


Related News