ਡਿਪਟੀ ਸੀ.ਐਮ. ਕੋਣ ਹੈ? - ਸੁਖਬੀਰ (ਵੀਡੀਓ)

08/26/2015 6:41:10 PM

ਚੰਡੀਗੜ੍ਹ : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਹੁਕਮ ਜਾਰੀ ਕੀਤਾ ਹੈ ਕਿ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਪਿੱਛੇ ਕੋਈ ਵੀ ਨਾ ਖੜ੍ਹਾ ਹੋਇਆ ਕਰੇ। ਭਾਵੇਂ ਉਹ ਸਿਕਓਰਿਟੀ ਗਾਰਡ ਹੀ ਕਿਉਂ ਨਾ ਹੋਵੇ। ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਤਰਕ ਹੈ ਕਿ ਕੈਮਰਾ ਫਰੇਮ ''ਚ ਸਾਰਿਆਂ ਦੇ ਆਉਣ ਨਾਲ ਇਹ ਨਹੀਂ ਪਤਾ ਲੱਗਦਾ ਕਿ ਇਨ੍ਹਾਂ ''ਚ ਡਿਪਟੀ ਸੀ.ਐਮ. ਕੋਣ ਹੈ।
ਦੱਸਣਯੋਗ ਹੈ ਕਿ ਸੁਖਬੀਰ ਬਾਦਲ ਨੇ ਇਸ ਦੌਰਾਨ ਆਪਣੀ ਸੁਰੱਖਿਆ ''ਚ ਲੱਗੇ ਵਿਸ਼ੇਸ਼ ਦਸਤੇ ਨੂੰ ਮੌਕੇ ''ਤੇ ਹੁਕਮ ਜਾਰੀ ਕਰ ਦਿੱਤੇ।

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।


Gurminder Singh

Content Editor

Related News