ਫਰੀਦਕੋਟ ਤੋਂ ''ਆਪ'' ਆਗੂ ਸਵਰਣ ਸਿੰਘ ''ਤੇ ਲੱਗੇ ਗੰਭੀਰ ਦੋਸ਼, ਪੁਲਸ ਨੇ ਦਰਜ ਕੀਤਾ ਮਾਮਲਾ (ਵੀਡੀਓ)

12/06/2016 7:11:09 PM

ਫਰੀਦਕੋਟ : ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਆਗੂ ਸਵਰਣ ਸਿੰਘ ਵਿਵਾਦਾਂ ਵਿਚ ਘਿਰ ਗਏ ਹਨ। ਦਰਅਰਸਲ ''ਆਪ'' ਆਗੂ ਸਵਰਣ ਸਿੰਘ ਪੱਪੂ ''ਤੇ ਪੁਲਸ ਕੇਸ ਰੱਦ ਕਰਵਾਉਣ ਦੇ ਨਾਮ ''ਤੇ ਤਿੰਨ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਹਨ। ਜਿਸ ਤੋਂ ਬਾਅਦ ਪੁਲਸ ਵਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Gurminder Singh

Content Editor

Related News