ਜਲੰਧਰ ਦੇ 12 ਕੋਰੋਨਾ ਮਰੀਜ਼ਾਂ ਦੀ ਇਲਾਜ ਤੋਂ ਬਾਅਦ ਵੀ ਰਿਪੋਰਟ ਆਈ ਪਾਜ਼ੇਟਿਵ

Sunday, Apr 26, 2020 - 08:36 PM (IST)

ਜਲੰਧਰ ਦੇ 12 ਕੋਰੋਨਾ ਮਰੀਜ਼ਾਂ ਦੀ ਇਲਾਜ ਤੋਂ ਬਾਅਦ ਵੀ ਰਿਪੋਰਟ ਆਈ ਪਾਜ਼ੇਟਿਵ

ਜਲੰਧਰ— ਪੰਜਾਬ ਦਾ ਜਲੰਧਰ ਸ਼ਹਿਰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ। ਇਕ ਪਾਸੇ ਅੱਜ ਜਲੰਧਰ 'ਚ 9 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉਥੇ ਹੀ ਦੁਸਰੇ ਪਾਸੇ ਸ਼ਹਿਰ ਦੇ 12 ਮਰੀਜ਼ਾਂ ਦੀ ਮੁੱਢਲੀ ਰਿਪੋਰਟ ਦੁਸਰੀ ਵਾਰ ਵੀ ਪਾਜ਼ੇਟਿਵ ਪਾਈ ਗਈ ਹੈ। ਆਈਸੋਲੇਸ਼ਨ ਵਾਰਡ 'ਚ ਇਲਾਜ ਤੋਂ ਬਾਅਦ ਵੀ ਰਿਪੋਰਟ 'ਚ ਕੋਰੋਨਾ ਵਾਇਰਸ ਪਾਇਆ ਗਿਆ ਹੈ।

ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਆਈ ਦੁਬਾਰਾ ਪਾਜ਼ੇਟਿਵ
ਰੇਨੂ ਬਾਲਾ, ਅਰਵਿੰਦਰ ਸਿੰਘ, ਗਗਨ, ਧਰੁਵ ਸ਼ਰਮਾ, ਸ਼ਕੁੰਤਲਾ, ਦੀਪਕ ਸ਼ਰਮਾ, ਹਰੀਕ੍ਰਿਸ਼ਨ, ਬ੍ਰਿਜੇਸ਼ ਕੁਮਾਰ, ਅਨਿਤਾ ਮਹਾਜਨ, ਅਨਮੋਲ ਮਹਾਜਨ, ਸਤੀਸ਼ ਮਹਾਜਨ, ਜੀਤਲਾਲ।


author

KamalJeet Singh

Content Editor

Related News