ਜਲਾਲਾਬਾਦ ਸੀਟ ਦਾ ਇਤਿਹਾਸ

Saturday, Jan 07, 2017 - 12:10 PM (IST)

 ਜਲਾਲਾਬਾਦ ਸੀਟ ਦਾ ਇਤਿਹਾਸ

ਜਲਾਲਾਬਾਦ — ਜਲਾਲਾਬਾਦ ਤੋਂ ਇਸ ਵਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਵਲੋਂ ਚੋਣ ਲੜ ਰਹੇ ਹਨ।
ਕੁੱਲ ਵੋਟਾਂ - 1,86,868
ਮਰਦ - 98,223
ਔਰਤਾਂ - 88,645

ਸੀਟ ਦਾ ਇਤਿਹਾਸ

ਸਾਲ ਪਾਰਟੀ  ਜੇਤੂ
1992  ਕਾਂਗਰਸ ਹੰਸਰਾਜ ਜੋਸਨ
1997 ਸ਼ਿਅਦ ਸ਼ੇਰ ਸਿੰਘ ਘੁਬਾਇਆ
2002 ਕਾਂਗਰਸ ਹੰਸਰਾਜ ਜੋਸਨ
2007 ਸ਼ਿਅਦ ਸ਼ੇਰ ਸਿੰਘ ਘੁਬਾਇਆ
2009 ਸ਼ਿਅਦ ਸੁਖਬੀਰ ਬਾਦਲ(ਉਪ ਚੋਣਾ)
2012 ਸ਼ਿਅਦ ਸੁਖਬੀਰ ਬਾਦਲ

 


Related News