ਵਿਧਾਨਸਭਾ ਹਲਕਾ ਨਵਾਸ਼ਹਿਰ ਸੀਟ ਦਾ ਇਤਿਹਾਸ

01/10/2017 3:50:09 PM

ਵਿਧਾਨਸਭਾ 2012 ਦੀਆਂ ਚੋਣਾਂ ''ਚ ਕਾਂਗਰਸ ਦੀ ਗੁਰਇਕਵਾਲ ਕੌਰ ਬਬਲੀ ਨੇ ਜਿੱਤ ਹਾਸਲ ਕੀਤੀ ਸੀ ਪਰੰਤੂ ਪ੍ਰਦੇਸ਼ ''ਚ ਸੱਤਾ ਦੀ ਕੁੰਜੀ ਅਕਾਲੀ-ਭਾਜਪਾ ਦੇ ਹੱਥ ''ਚ ਹੋਣ ਦੇ ਕਾਰਣ ਕਾਂਗਰਸ ਵਿਧਾਇਕ ਹਲਕੇ ਦੇ ਲੋਕਾਂ ਦੇ ਲਈ ਕੁਝ ਵਿਸ਼ੇਸ਼ ਨਹੀਂ ਕਰ ਪਾਏ। ਹਲਕਾ ਵਿਧਾਇਕ ਨੇ ਦੱਸਿਆ ਕਿ ਅਕਾਲੀ ਦਲ ਨੇ ਪੰਜਾਬ  ਦੀ ਸਮੂਹ ਕਾਂਗਰਸੀ ਵਿਧਾਇਕ ਵਾਲਿਆਂ ਖੇਤਰਾਂ ''ਚ ਵਿਕਾਸ ਦੇ ਨਾਮ ''ਤੇ ਭੇਦਭਾਵ ਕੀਤਾ ਹੈ। ਉਨ੍ਹਾ ਕਿਹਾ ਕਿ ਨਵਾਸ਼ਹਿਰ ਦੇ ਲੋਕਾਂ ਦੇ ਲਈ ਉਨ੍ਹਾਂ ਵਿਧਾਨ ਸਭਾ ਦੇ ਸਦਨ ''ਚ ਆਪਣੀ ਆਵਾਜ਼ ਜ਼ਰੂਰ ਬੁਲੰਦ ਕੀਤੀ ਹੈ, ਜਿਸ ਦੇ ਨਤੀਜੇ ਦੇ ਤੌਰ ''ਤੇ ਨਵਾਸ਼ਹਿਰ ਤੋਂ ਨਿਕਲ ਰਿਹਾ ਨੈਸ਼ਨਲ ਹਾਈਵੇ, ਜਿਸ ''ਚ ਅੇਲੀਵੇਟਿਡ ਪੁਲ ਦੇ ਨਿਰਮਾਣ ''ਚ ਸ਼ਹਿਰ ਦੇ ਦੁਕਾਨਦਾਰਾਂ ਦਾ ਉਜਾੜਾ ਸੰਭਵ ਲੱਗ ਰਿਹਾ ਸੀ।
ਕੁੱਲ ਵੋਟਰ  2,26,498
ਮਰਦ  85,175
ਮਹਿਲਾ  81,283
ਕੁੱਲ  1,66,462

ਜਾਤੀ ਸਮੀਕਰਣ

ਦਲਿਤ  54000
ਜੱਟ  52000
ਸੈਣੀ  26000
ਹਿੰਦੂ 12000
ਵਾਲਮੀਕਿ ਵੋਟ  4000
ਹੋਰ ਜਾਤੀਆਂ ਲਗਭਗ  20000
ਸੀਟ ਦਾ ਇਤਿਹਾਸ 
ਸਾਲ   ਜੇਤੂ   ਪਾਰਟੀ
1985  ਦਿਲਬਾਗ ਸਿੰਘ  ਕਾਂਗਰਸ 
1992 ਦਿਲਬਾਗ ਸਿੰਘ ਕਾਂਗਰਸ 
 
1997 ਚਰਨਜੀਤ ਸਿੰਘ ਆਜ਼ਾਦ
2000 ਜਤਿੰਦਰ ਸਿੰਘ  ਅਕਾਲੀ ਦਲ 
2002 ਪ੍ਰਕਾਸ਼ ਸਿੰਘ ਕਾਂਗਰਸ 
2007 ਜਤਿੰਦਰ ਸਿੰਘ ਕਾਂਗਰਸ 
2012 ਗੁਰਇਕਬਾਲ ਸਿੰਘ  ਕਾਂਗਰਸ 
 

Related News