ਅਟਾਰੀ ਸੀਟ ਦਾ ਇਤਿਹਾਸ

12/15/2016 3:37:27 PM

ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਇਸ ਰਿਜ਼ਰਵ ਹਲਕੇ ''ਤੇ ਕਾਬਜ਼ ਹੈ। ਸਿਰਫ 1992 ਵਿਚ ਕਾਂਗਰਸ ਕੋਲ ਇਕ ਵਾਰ ਸੀਟ ਰਹੀ, ਜਦੋਂਕਿ ਇਕ ਦਹਾਕਾ ਕਾਮਰੇਡਾਂ ਦੇ ਤੌਰ ''ਤੇ ਹਲਕਾ ਜਾਣਿਆ ਜਾਂਦਾ ਰਿਹਾ। ਦੇ ਘਪਲੇ ਅਤੇ ਰੀਡਰ ਹਰਪ੍ਰੀਤ ਸਿੰਘ ਦੇ ਘਪਲਿਆਂ ਦੇ ਕਾਰਨ ਇਹ ਹਲਕਾ ਚਰਚਾ ''ਚ ਰਿਹਾ। 
 
ਸੀਟ ਦਾ ਇਤਿਹਾਸ
ਸਾਲ                          ਜੇਤੂ                             ਪਾਰਟੀ
1977               ਦਰਸ਼ਨ ਸਿੰਘ ਝਬਾਲ            ਸੀ. ਪੀ. ਐੱਮ.
1980               ਦਰਸ਼ਨ ਸਿੰਘ ਝਬਾਲ            ਸੀ. ਪੀ. ਐੱਮ.
1985               ਤਾਰਾ ਸਿੰਘ                         ਸ਼੍ਰੋਮਣੀ ਅਕਾਲੀ ਦਲ
1992               ਸੁਖਦੇਵ ਸਿੰਘ ਸ਼ਹਿਬਾਜ਼ਪੁਰੀ   ਕਾਂਗਰਸ
1997               ਗੁਲਜ਼ਾਰ ਸਿੰਘ ਰਣੀਕੇ            ਸ਼੍ਰੋਮਣੀ ਅਕਾਲੀ ਦਲ
2002               ਗੁਲਜ਼ਾਰ ਸਿੰਘ ਰਣੀਕੇ            ਸ਼੍ਰੋਮਣੀ ਅਕਾਲੀ ਦਲ
2007               ਗੁਲਜ਼ਾਰ ਸਿੰਘ ਰਣੀਕੇ            ਸ਼੍ਰੋਮਣੀ ਅਕਾਲੀ ਦਲ
2012               ਗੁਲਜ਼ਾਰ ਸਿੰਘ ਰਣੀਕੇ            ਸ਼੍ਰੋਮਣੀ ਅਕਾਲੀ ਦਲ
 
ਜਾਤੀ ਸਮੀਕਰਨ
ਐੱਸ. ਸੀ. ਬੀ. ਸੀ.           53%
ਸਿੱਖ                            35%
ਹਿੰਦੂ                              8%
ਕ੍ਰਿਸ਼ਚੀਅਨ                   4%

Related News